ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 1/8 ਸਫ਼ੇ 1-2
  • ਵਿਸ਼ਾ-ਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ-ਸੂਚੀ
  • ਜਾਗਰੂਕ ਬਣੋ!—2000
  • ਮਿਲਦੀ-ਜੁਲਦੀ ਜਾਣਕਾਰੀ
  • ਆਤਮ-ਹੱਤਿਆ—ਇਕ ਗੁੱਝੀ ਮਹਾਂਮਾਰੀ
    ਜਾਗਰੂਕ ਬਣੋ!—2000
  • ਜੀਉਣ ਦੀ ਇੱਛਾ ਮੁੜ ਪੈਦਾ ਹੋਈ
    ਜਾਗਰੂਕ ਬਣੋ!—2000
  • ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਜਾਗਰੂਕ ਬਣੋ!—2000
g00 1/8 ਸਫ਼ੇ 1-2

ਵਿਸ਼ਾ-ਸੂਚੀ

ਜਨਵਰੀ–ਮਾਰਚ 2000

ਆਤਮ-ਹੱਤਿਆ​—ਕੌਣ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹਨ?

ਅੱਜ ਦੇ ਜ਼ਮਾਨੇ ਵਿਚ ਕਿਸ਼ੋਰਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ-ਹੱਤਿਆਵਾਂ ਦੇ ਦੁਖਾਂਤ ਵੱਲ ਲੋਕਾਂ ਦਾ ਕਾਫ਼ੀ ਧਿਆਨ ਗਿਆ ਹੈ। ਪਰ, ਤੁਸੀਂ ਇਕ ਹੋਰ ਗਰੁੱਪ ਬਾਰੇ ਹਕੀਕਤ ਜਾਣੋਗੇ ਜਿਨ੍ਹਾਂ ਵੱਲੋਂ ਆਤਮ-ਹੱਤਿਆ ਕਰਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

3 ਆਤਮ-ਹੱਤਿਆ​—ਇਕ ਗੁੱਝੀ ਮਹਾਂਮਾਰੀ

5 ਜੀਉਣ ਦੀ ਇੱਛਾ ਮੁੜ ਪੈਦਾ ਹੋਈ

8 ਇਕ ਪੱਕੀ ਉਮੀਦ

10 ਬਾਈਬਲ ਦਾ ਦ੍ਰਿਸ਼ਟੀਕੋਣ

ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ

12 ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ?

17 ਇਕ ਅਨੋਖਾ ਕਬਰਸਤਾਨ

18 ਕੈੱਟਸਾਲ​—ਇਕ ਰੰਗ-ਬਰੰਗਾ ਪੰਛੀ

20 ਯੁੱਧ ਦੇ ਸ਼ਿਕਾਰ ਕੱਲ੍ਹ ਹੋਰ ਸਨ ਤੇ ਅੱਜ ਹੋਰ ਹਨ

24 ਵਿਨਾਸ਼ ਦਾ ਅੰਤ

25 ਰੇਗਿਸਤਾਨ ਦਾ ਸ਼ਿੰਗਾਰ

26 ਅਪਰਾਧ ਦੀ ਜ਼ਿੰਦਗੀ ਛੱਡ ਕੇ ਇਕ ਆਸ਼ਾ ਭਰੀ ਜ਼ਿੰਦਗੀ ਦੀ ਸ਼ੁਰੂਆਤ

30 ਸੰਸਾਰ ਉੱਤੇ ਨਜ਼ਰ

31 ਅਮੀਰ-ਗ਼ਰੀਬ ਵਿਚ ਵਧ ਰਿਹਾ ਫ਼ਾਸਲਾ

32 “ਮੈਨੂੰ ਪਰਮੇਸ਼ੁਰ ਵਿਚ ਭਰੋਸਾ ਰੱਖਣ ਦੀ ਲੋੜ ਹੈ”

ਚੰਗੀ ਹਜਾਮਤ 14

ਹਰ ਰੋਜ਼ ਦੁਨੀਆਂ ਭਰ ਵਿਚ ਆਦਮੀ ਆਪਣੇ ਚਿਹਰੇ ਦੀ ਹਜਾਮਤ ਕਰਦੇ ਹਨ। ਪਰ ਹਜਾਮਤ ਕਰਨ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ? ਅਤੇ ਤੁਸੀਂ ਚੰਗੀ ਹਜਾਮਤ ਕਿਸ ਤਰਾਂ ਕਰ ਸਕਦੇ ਹੋ?

ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ 21

ਦੋਸਤੀ ਵਿਚ ਕਦੇ-ਕਦੇ ਫਿੱਕ ਪੈ ਜਾਂਦੀ ਹੈ। ਇਹ ਕਿਸ ਤਰ੍ਹਾਂ ਹੁੰਦਾ ਹੈ? ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ