ਵਿਸ਼ਾ-ਸੂਚੀ
ਅਪ੍ਰੈਲ-ਜੂਨ 2003
ਬਾਲ ਵੇਸਵਾ-ਗਮਨ ਇਕ ਦਰਦਨਾਕ ਹਕੀਕਤ
ਅੱਜ ਦੁਨੀਆਂ ਭਰ ਵਿਚ ਕਰੋੜਾਂ ਬੱਚੀਆਂ ਵੇਸਵਾਵਾਂ ਵਜੋਂ ਕੰਮ ਕਰਦੀਆਂ ਹਨ। ਇਸ ਘਿਣਾਉਣੇ ਕੰਮ ਦਾ ਕਦੋਂ ਅੰਤ ਹੋਵੇਗਾ?
5 ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?
11 ਮੀਡੀਆ ਦਾ ਕੰਮ
20 ਗਰਭਕਾਲ ਦੌਰਾਨ ਸਾਵਧਾਨੀਆਂ ਵਰਤੋ
23 ਦੁਨੀਆਂ ਦੀ ਇਕ ਸਭ ਤੋਂ ਫ਼ਾਇਦੇਮੰਦ ਗਿਰੀ
26 ਮੈਗਨਾ ਕਾਰਟਾ ਅਤੇ ਆਜ਼ਾਦੀ ਲਈ ਮਨੁੱਖਜਾਤੀ ਦੀ ਖੋਜ
29 ਉਕਾਬ ਦੀ ਅੱਖ
ਮੈਂ ਨਫ਼ਰਤ ਦੀਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ 14
ਪੜ੍ਹੋ ਕਿ ਬਾਈਬਲ ਨੇ ਇਕ ਆਦਮੀ ਦੇ ਅੰਦਰ ਬਲਦੀ ਬਦਲੇ ਦੀ ਅੱਗ ਨੂੰ ਕਿੱਦਾਂ ਬੁਝਾਇਆ।
ਚੀਟਿੰਗ ਕਰਨ ਵਿਚ ਕੀ ਖ਼ਰਾਬੀ ਹੈ? 17
ਬਹੁਤ ਸਾਰੇ ਨੌਜਵਾਨ ਸਕੂਲੇ ਚੀਟਿੰਗ ਕਰਦੇ ਹਨ। ਉਹ ਕਿਉਂ ਇਸ ਤਰ੍ਹਾਂ ਕਰਦੇ ਹਨ? ਤੁਹਾਨੂੰ ਇਸ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ?
[ਸਫ਼ੇ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
COVER: © Jan Banning/Panos Pictures, 1997
© Shehzad Noorani/Panos Pictures