ਵਿਸ਼ਾ-ਸੂਚੀ
ਅਕਤੂਬਰ-ਦਸੰਬਰ 2004
ਕੀ ਭੇਦ-ਭਾਵ ਨੂੰ ਜੜ੍ਹੋਂ ਉਖਾੜਿਆ ਜਾ ਸਕਦਾ ਹੈ?
ਭੇਦ-ਭਾਵ ਲੋਕਾਂ ਵਿਚ ਫੁੱਟ ਪਾਉਂਦਾ ਹੈ। ਇਹ ਲੜਾਈਆਂ ਦਾ ਕਾਰਨ ਵੀ ਬਣਿਆ ਹੈ। ਇਸ ਬੁਰਾਈ ਨੂੰ ਕਿਵੇਂ ਜੜ੍ਹੋਂ ਉਖਾੜਿਆ ਜਾ ਸਕਦਾ ਹੈ?
14 ਨੌਜਵਾਨ ਜੋ ਆਪਣੀ ਨਿਹਚਾ ਦਾ ਇਜ਼ਹਾਰ ਕਰਦੇ ਹਨ
28 ਪਿਗਮੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ
32 “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਤੁਹਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ
ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ? 16
ਕਈ ਨੌਜਵਾਨਾਂ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੈਕਸ ਦਾ ਤਜਰਬਾ ਕਰਨਾ ਚਾਹੀਦਾ ਹੈ। ਪਰ, ਮਸੀਹੀਆਂ ਲਈ ਵਿਆਹ ਤੋਂ ਪਹਿਲਾਂ ਸੈਕਸ ਕਰਨ ਦੇ ਸੰਬੰਧ ਵਿਚ ਸਹੀ-ਗ਼ਲਤ ਕੀ ਹੈ?
ਦੁਨਿਆਵੀ ਸ਼ੁਹਰਤ ਤੋਂ ਕਿਤੇ ਬਿਹਤਰ 19
ਇਕ ਆਦਮੀ ਦੀ ਕਹਾਣੀ ਪੜ੍ਹੋ ਜਿਸ ਨੇ ਦੁਨੀਆਂ ਵਿਚ ਨਾਂ ਕਮਾਉਣ ਦੇ ਵੱਟੇ ਇਕ ਅਜਿਹਾ ਰਾਹ ਚੁਣਿਆ ਜਿਸ ਤੋਂ ਉਸ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਮਿਲੀਆਂ ਹਨ।
[ਸਫ਼ੇ 2 ਉੱਤੇ ਤਸਵੀਰ]
ਭਾਰਤ ਵਿਚ ਕੇਂਦਰੀ ਤਾਮਿਲਨਾਡੂ
ਇਕ ਪੇਂਡੂ ਇਲਾਕੇ ਦੇ ਸਕੂਲ ਵਿਚ ਪੜ੍ਹਦੇ ਹਰੀਜਨ ਬੱਚੇ
[ਕ੍ਰੈਡਿਟ ਲਾਈਨ]
© Mark Henley/Panos Pictures