ਵਿਸ਼ਾ-ਸੂਚੀ
ਜਨਵਰੀ-ਮਾਰਚ 2008
ਔਰਤਾਂ ਉੱਤੇ ਜ਼ੁਲਮ—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਦੁਨੀਆਂ ਭਰ ਵਿਚ ਔਰਤਾਂ ਨਾਲ ਫ਼ਰਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਉੱਤੇ ਜ਼ੁਲਮ ਵੀ ਢਾਹੇ ਜਾਂਦੇ ਹਨ। ਕੁਝ ਧਰਮ ਔਰਤਾਂ ਉੱਤੇ ਢਾਹੇ ਜ਼ੁਲਮਾਂ ਨੂੰ ਹੱਲਾਸ਼ੇਰੀ ਵੀ ਦਿੰਦੇ ਹਨ। ਪਰ ਇਸ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
3 ਦੁਨੀਆਂ ਭਰ ਵਿਚ ਔਰਤਾਂ ਉੱਤੇ ਜ਼ੁਲਮ
4 ਔਰਤਾਂ ਬਾਰੇ ਪਰਮੇਸ਼ੁਰ ਅਤੇ ਯਿਸੂ ਦਾ ਨਜ਼ਰੀਆ
11 ਮਛੇਰਿਆਂ ਦਾ ਪਿੰਡ ਵੱਡਾ ਸ਼ਹਿਰ ਬਣ ਗਿਆ
15 ਗੈਬਾਨ ਜੰਗਲੀ—ਜਾਨਵਰਾਂ ਲਈ ਪਨਾਹ
32 ਖਿਡੌਣਿਆਂ ਨਾਲੋਂ ਵੀ ਪਿਆਰੀ ਚੀਜ਼
ਉਹ ਜਗ੍ਹਾ ਜਿੱਥੇ ਕਠਪੁਤਲੀਆਂ ਨੱਚਦੀਆਂ-ਗਾਉਂਦੀਆਂ ਹਨ 8
ਆਓ ਸਾਡੇ ਨਾਲ ਆਸਟ੍ਰੀਆ ਦੇ ਸਾਲਜ਼ਬਰਗ ਸ਼ਹਿਰ ਅਤੇ ਪੁਤਲੀ-ਤਮਾਸ਼ਿਆਂ ਬਾਰੇ ਜਾਣੋ।
ਕੀ ਮੈਨੂੰ ਇਲੈਕਟ੍ਰਾਨਿਕ ਗੇਮਜ਼ ਖੇਡਣੀਆਂ ਚਾਹੀਦੀਆਂ ਹਨ? 18
ਕਈਆਂ ਗੇਮਜ਼ ਵਿਚ ਮਾਰ-ਕੁਟਾਈ ਅਤੇ ਸੈਕਸ ਨੂੰ ਬੇਸ਼ਰਮੀ ਨਾਲ ਦਿਖਾਇਆ ਜਾਂਦਾ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਲਈ ਕਿਹੜੀ ਗੇਮ ਖੇਡਣੀ ਠੀਕ ਹੈ? ਸਾਨੂੰ ਗੇਮ ਖੇਡਣ ਵਿਚ ਕਿੰਨਾ ਕੁ ਸਮਾਂ ਲਾਉਣਾ ਚਾਹੀਦਾ ਹੈ? ਇਸ ਦੀ ਬਜਾਇ ਅਸੀਂ ਹੋਰ ਕੀ ਕਰ ਸਕਦੇ ਹਾਂ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
By courtesy of the Salzburg Marionette Theatre