ਵਿਸ਼ਾ-ਸੂਚੀ
ਮਈ-ਜੂਨ 2013
© 2013 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।
ਮੁੱਖ ਪੰਨਾ: ਜ਼ਿੰਮੇਵਾਰ ਪਿਤਾ ਬਣੋ 4-7
16 ਸਾਡੀ ਵੈੱਬਸਾਈਟ ਨੂੰ ਝਟਪਟ ਖੋਲ੍ਹੋ!
ਆਨ-ਲਾਈਨ ਹੋਰ ਪੜ੍ਹੋ
ਨੌਜਵਾਨ
ਨੌਜਵਾਨ ਪੁੱਛਦੇ ਹਨ . . .
ਮੈਂ ਟਾਲ-ਮਟੋਲ ਕਰਨ ਤੋਂ ਕਿਵੇਂ ਹਟਾਂ?
ਕੀ ਤੁਸੀਂ ਘਰ ਦੇ ਕੰਮ ਅਤੇ ਹੋਮਵਰਕ ਹਮੇਸ਼ਾ ਦੇਰ ਨਾਲ ਖ਼ਤਮ ਕਰਨ ਕਰਕੇ ਨਿਰਾਸ਼ ਹੁੰਦੇ ਹੋ? ਤੁਹਾਨੂੰ ਟਾਲ-ਮਟੋਲ ਕਰਨ ਤੋਂ ਹਟਣਾ ਚਾਹੀਦਾ ਹੈ! ਜੇ ਤੁਹਾਨੂੰ ਕੋਈ ਕੰਮ ਬਹੁਤ ਹੀ ਔਖਾ ਲੱਗਦਾ ਹੈ ਜਾਂ ਤੁਸੀਂ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਪਹਿਲਾਂ ਹੀ ਬਿਜ਼ੀ ਹੋ, ਤਾਂ ਇਹ ਲੇਖ ਤੁਹਾਡੀ ਮਦਦ ਕਰੇਗਾ। (ਅੰਗ੍ਰੇਜ਼ੀ ਵਿਚ)
(BIBLE TEACHINGS/TEENAGERS ਹੇਠਾਂ ਦੇਖੋ)
ਬੱਚੇ
ਤਸਵੀਰਾਂ ਨਾਲ ਦਿੱਤੀਆਂ ਕਹਾਣੀਆਂ ਪੜ੍ਹੋ। ਖੇਡ-ਖੇਡ ਵਿਚ ਸਿੱਖਿਆ ਵਾਲੇ ਸਫ਼ਿਆਂ ਨੂੰ ਵਰਤ ਕੇ ਬਾਈਬਲ ਦੇ ਕਿਰਦਾਰਾਂ ਅਤੇ ਨੈਤਿਕ ਅਸੂਲਾਂ ਬਾਰੇ ਗਿਆਨ ਵਧਾਉਣ ਵਿਚ ਬੱਚਿਆਂ ਦੀ ਮਦਦ ਕਰੋ। (ਅੰਗ੍ਰੇਜ਼ੀ ਵਿਚ)
(BIBLE TEACHINGS/CHILDREN ਹੇਠਾਂ ਦੇਖੋ)