ਵਿਸ਼ਾ-ਸੂਚੀ
ਮਈ-ਜੂਨ 2014
© 2014 Watch Tower Bible and Tract Society of Pennsylvania
ਮੁੱਖ ਪੰਨਾ
ਜੀਉਣ ਦਾ ਕੀ ਫ਼ਾਇਦਾ?
ਸਫ਼ੇ 6-9
ਆਨ-ਲਾਈਨ ਹੋਰ ਪੜ੍ਹੋ
ਨੌਜਵਾਨ
ਹੋਰ ਸਵਾਲਾਂ ਦੇ ਬਾਈਬਲ-ਆਧਾਰਿਤ ਜਵਾਬ ਜਾਣੋ, ਜਿਵੇਂ ਕਿ
• “ਸਾਨੂੰ ਗੰਦੀਆਂ ਤਸਵੀਰਾਂ ਤੇ ਗੰਦੇ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?”
• “ਜੇ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ?”
• “ਜੇ ਤੁਹਾਨੂੰ ਸਕੂਲ ʼਚ ਡਰਾਇਆ-ਧਮਕਾਇਆ ਜਾਵੇ?”
ਨਾਲੇ “ਸੱਚਾ ਦੋਸਤ ਕੌਣ ਹੁੰਦਾ ਹੈ”? ਨਾਂ ਦਾ ਵੀਡੀਓ ਦੇਖੋ। (ਅੰਗ੍ਰੇਜ਼ੀ ਵਿਚ)
(BIBLE TEACHINGS > TEENAGERS ਹੇਠਾਂ ਦੇਖੋ)
ਬੱਚੇ
ਤਸਵੀਰਾਂ ਨਾਲ ਦਿੱਤੀਆਂ ਗਈਆਂ ਕਹਾਣੀਆਂ ਪੜ੍ਹੋ। ਖੇਡ-ਖੇਡ ਵਿਚ ਸਿੱਖਿਆ ਵਾਲੇ ਸਫ਼ਿਆਂ ਨੂੰ ਵਰਤ ਕੇ ਬਾਈਬਲ ਦੇ ਕਿਰਦਾਰਾਂ ਅਤੇ ਨੈਤਿਕ ਅਸੂਲਾਂ ਬਾਰੇ ਗਿਆਨ ਵਧਾਉਣ ਵਿਚ ਬੱਚਿਆਂ ਦੀ ਮਦਦ ਕਰੋ। (ਅੰਗ੍ਰੇਜ਼ੀ ਵਿਚ)
(BIBLE TEACHINGS > CHILDREN ਹੇਠਾਂ ਦੇਖੋ)