ਵਿਸ਼ਾ-ਸੂਚੀ
ਜੁਲਾਈ-ਅਗਸਤ 2014
© 2014 Watch Tower Bible and Tract Society of Pennsylvania
ਮੁੱਖ ਪੰਨਾ
ਸੱਚੇ ਦੋਸਤ ਦੀ ਪਛਾਣ
ਸਫ਼ੇ 4-7
10 ਮਸੂੜਿਆਂ ਦੀ ਬੀਮਾਰੀ—ਕਿਤੇ ਤੁਹਾਨੂੰ ਤਾਂ ਨਹੀਂ?
16 ‘ਬੁੱਧ ਪੁਕਾਰ ਰਹੀ ਹੈ’—ਕੀ ਤੁਹਾਨੂੰ ਇਹ ਆਵਾਜ਼ ਸੁਣਾਈ ਦਿੰਦੀ ਹੈ?
ਆਨ-ਲਾਈਨ ਹੋਰ ਪੜ੍ਹੋ
ਨੌਜਵਾਨ
ਹੋਰ ਸਵਾਲਾਂ ਦੇ ਬਾਈਬਲ-ਆਧਾਰਿਤ ਜਵਾਬ ਜਾਣੋ, ਜਿਵੇਂ ਕਿ:
• “ਕੀ ਮੈਂ ਘਰ ਛੱਡਣ ਲਈ ਤਿਆਰ ਹਾਂ?”
• “ਮੈਂ ਸੈਕਸ ਬਾਰੇ ਸੋਚਣ ਤੋਂ ਆਪਣੇ ਆਪ ਨੂੰ ਕਿੱਦਾਂ ਰੋਕਾਂ?”
ਨਾਲੇ ਵੀਡੀਓ ਵੀ ਦੇਖੋ ਕਿ “ਤੁਹਾਡੇ ਹਾਣੀ ਮੋਬਾਇਲ ਫ਼ੋਨ ਬਾਰੇ ਕੀ ਸੋਚਦੇ ਹਨ”। (ਅੰਗ੍ਰੇਜ਼ੀ ਵਿਚ)
(BIBLE TEACHINGS > TEENAGERS ਹੇਠਾਂ ਦੇਖੋ)
ਬੱਚੇ
ਤਸਵੀਰਾਂ ਨਾਲ ਦਿੱਤੀਆਂ ਕਹਾਣੀਆਂ ਪੜ੍ਹੋ। ਖੇਡ-ਖੇਡ ਵਿਚ ਸਿੱਖਿਆ ਵਾਲੇ ਸਫ਼ਿਆਂ ਨੂੰ ਵਰਤ ਕੇ ਬਾਈਬਲ ਦੇ ਕਿਰਦਾਰਾਂ ਅਤੇ ਨੈਤਿਕ ਅਸੂਲਾਂ ਬਾਰੇ ਗਿਆਨ ਵਧਾਉਣ ਵਿਚ ਬੱਚਿਆਂ ਦੀ ਮਦਦ ਕਰੋ। (ਅੰਗ੍ਰੇਜ਼ੀ ਵਿਚ)
(BIBLE TEACHINGS > CHILDREN ਹੇਠਾਂ ਦੇਖੋ)