ਜਾਣ-ਪਛਾਣ
ਅੱਜ ਫ਼ਿਲਮਾਂ ਅਤੇ ਟੀ.ਵੀ. ਵਿਚ ਅਕਸਰ ਮਿਥਿਹਾਸਕ ਕਹਾਣੀਆਂ ਦੇ ਨਾਲ-ਨਾਲ ਭੂਤਾਂ ਅਤੇ ਨਾਗਿਨਾਂ ਵਾਲੇ ਪਾਤਰ ਦਿਖਾਏ ਜਾਂਦੇ ਹਨ।
ਤੁਸੀਂ ਕੀ ਸੋਚਦੇ ਹੋ: ਕੀ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਣਾ ਖ਼ਤਰਨਾਕ ਹੈ ਜਾਂ ਨਹੀਂ?
“ਜਾਗਰੂਕ ਬਣੋ!” ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਲੋਕ ਅਲੌਕਿਕ ਸ਼ਕਤੀਆਂ ਵਿਚ ਦਿਲਚਸਪੀ ਕਿਉਂ ਲੈਂਦੇ ਹਨ ਅਤੇ ਇਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਹੈ।