ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g18 ਨੰ. 1 ਸਫ਼ਾ 16
  • ਖ਼ੁਸ਼ੀ ਦੇ ਰਾਹ ਬਾਰੇ ਹੋਰ ਜਾਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖ਼ੁਸ਼ੀ ਦੇ ਰਾਹ ਬਾਰੇ ਹੋਰ ਜਾਣੋ
  • ਜਾਗਰੂਕ ਬਣੋ!—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਕਦੇ ਸੋਚਿਆ:
  • ਤੁਸੀਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਪਾ ਸਕਦੇ ਹੋ
  • ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
    ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
  • ਕੀ ਤੁਸੀਂ ਕਦੇ ਸੋਚਿਆ?
    ਜਾਗਰੂਕ ਬਣੋ!—2019
  • ਅਧਿਐਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪ੍ਰਕਾਸ਼ਨਾਂ ਨਾਲ ਭਰਿਆ ਇਕ ਛੋਟਾ ਬਾਕਸ
    ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਹੋਰ ਦੇਖੋ
ਜਾਗਰੂਕ ਬਣੋ!—2018
g18 ਨੰ. 1 ਸਫ਼ਾ 16

ਖ਼ੁਸ਼ੀ ਦਾ ਰਾਹ

ਹੋਰ ਜਾਣੋ

ਕੀ ਤੁਸੀਂ ਕਦੇ ਸੋਚਿਆ:

  • ਮੇਰਾ ਪਰਿਵਾਰ ਕਿਵੇਂ ਖ਼ੁਸ਼ ਰਹਿ ਸਕਦਾ ਹੈ?

  • ਮੈਂ ਚੰਗੇ ਦੋਸਤ ਕਿਵੇਂ ਬਣਾ ਸਕਦਾ ਹਾਂ ਨਾਲੇ ਖ਼ੁਦ ਵੀ ਚੰਗਾ ਦੋਸਤ ਕਿਵੇਂ ਬਣ ਸਕਦਾ ਹਾਂ?

  • ਮੇਰੇ ਮਰ ਚੁੱਕੇ ਅਜ਼ੀਜ਼ਾਂ ਲਈ ਕੋਈ ਉਮੀਦ ਹੈ?

  • ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ?

  • ਕੀ ਇਨਸਾਨ ਧਰਤੀ ਦਾ ਨਾਸ਼ ਕਰ ਦੇਣਗੇ?

  • ਕੀ ਸਾਰੇ ਧਰਮ ਸੱਚੇ ਰੱਬ ਬਾਰੇ ਸਿਖਾਉਂਦੇ ਹਨ?

ਤੁਸੀਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਪਾ ਸਕਦੇ ਹੋ

jw.org ਵੈੱਬਸਾਈਟ ʼਤੇ ਜਾਓ। ਇਹ ਵੈੱਬਸਾਈਟ 900 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਇੱਥੇ ਤੁਹਾਨੂੰ ਅਲੱਗ-ਅਲੱਗ ਵਿਸ਼ਿਆਂ ʼਤੇ ਵਧੀਆ ਜਾਣਕਾਰੀ ਮਿਲ ਸਕਦੀ ਹੈ।

ਤੁਸੀਂ ਅਜਿਹੇ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਵਿਚ ਅਲੱਗ-ਅਲੱਗ ਪਿਛੋਕੜਾਂ ਦੇ ਲੋਕਾਂ ਨੂੰ ਖ਼ੁਸ਼ੀ ਦਾ ਰਾਹ ਮਿਲਿਆ ਹੈ। ਉਨ੍ਹਾਂ ਨੂੰ ਇਸ ਰਾਹ ʼਤੇ ਚੱਲਣ ਦਾ ਕੋਈ ਪਛਤਾਵਾ ਨਹੀਂ ਹੈ। ਇਨ੍ਹਾਂ ਵਿੱਚੋਂ ਕੁਝ ਜਣੇ ਨਸ਼ੇ ਕਰਦੇ ਸਨ, ਕਈ ਜੇਲ੍ਹਾਂ ਵਿਚ ਸਨ ਅਤੇ ਕਈ ਜਣੇ ਬਹੁਤ ਪੜ੍ਹੇ-ਲਿਖੇ ਹਨ ਜਿਵੇਂ ਵਿਗਿਆਨੀ।

ਤੁਸੀਂ jw.org ਤੋਂ ਅਲੱਗ-ਅਲੱਗ ਬਾਈਬਲਾਂ ਅਤੇ ਹੋਰ ਪ੍ਰਕਾਸ਼ਨ ਆਨ-ਲਾਈਨ ਪੜ੍ਹ ਸਕਦੇ ਹੋ ਜਾਂ ਡਾਊਨਲੋਡ ਕਰ ਸਕਦੇ ਹੋ। ਇਹ ਸਭ ਕੁਝ ਮੁਫ਼ਤ ਹੈ। ਇਨ੍ਹਾਂ ਵਿਚ ਕੁਝ ਪ੍ਰਕਾਸ਼ਨ ਹਨ:

  • ਘਰ ਵਿਚ ਖ਼ੁਸ਼ੀਆਂ ਲਿਆਓ

  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ