ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g19 ਨੰ. 1 ਸਫ਼ਾ 16
  • ਕੀ ਤੁਸੀਂ ਕਦੇ ਸੋਚਿਆ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਕਦੇ ਸੋਚਿਆ?
  • ਜਾਗਰੂਕ ਬਣੋ!—2019
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਕਿਵੇਂ ਵਰਤੀਏ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਾਂ?
    ਸਾਡੀ ਰਾਜ ਸੇਵਕਾਈ—2015
  • ਖ਼ੁਸ਼ੀ ਦੇ ਰਾਹ ਬਾਰੇ ਹੋਰ ਜਾਣੋ
    ਜਾਗਰੂਕ ਬਣੋ!—2018
  • ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
    ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
ਹੋਰ ਦੇਖੋ
ਜਾਗਰੂਕ ਬਣੋ!—2019
g19 ਨੰ. 1 ਸਫ਼ਾ 16

ਕੀ ਤੁਸੀਂ ਕਦੇ ਸੋਚਿਆ?

ਇਕ ਪਿਤਾ ਤੇ ਪੁੱਤਰ ਇਕੱਠੇ ਮਿਲ ਕੇ jw.org ਦੇਖਦੇ ਹੋਏ
  • ਜੇ ਰੱਬ ਸਾਨੂੰ ਪਿਆਰ ਕਰਦਾ ਹੈ, ਤਾਂ ਉਸ ਨੇ ਇੰਨੇ ਲੰਬੇ ਸਮੇਂ ਤੋਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?

  • ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਰਹਿ ਰਹੇ ਹਾਂ?

  • ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਕੀਤੇ ਵਾਅਦੇ ਜ਼ਰੂਰ ਪੂਰੇ ਹੋਣਗੇ?

  • ਕੀ ਜ਼ਿੰਦਗੀ ਦੇ ਸਹੀ ਫ਼ੈਸਲੇ ਲੈਣ ਵਿਚ ਬਾਈਬਲ ਅੱਜ ਸਾਡੀ ਮਦਦ ਕਰ ਸਕਦੀ ਹੈ?

ਸਾਡਾ ਸਿਰਜਣਹਾਰ ਸਾਨੂੰ ਪਿਆਰ ਕਰਦਾ ਹੈ, ਇਸ ਲਈ ਉਸ ਨੇ ਇਨ੍ਹਾਂ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ www.jw.org/pa ʼਤੇ ਜਾਓ। ਇਸ ਵੈੱਬਸਾਈਟ ਤੋਂ ਲੋਕ ਬਾਈਬਲ ਬਾਰੇ ਸਿੱਖ ਸਕਦੇ ਹਨ।

ਇਸ ਵੈੱਬਸਾਈਟ ʼਤੇ ਤੁਹਾਨੂੰ ਬਹੁਤ ਸਾਰੇ ਲੇਖ, ਆਡੀਓ ਰਿਕਾਰਡਿੰਗਾਂ, ਵੀਡੀਓ, ਇੰਟਰਵਿਊ, ਬੱਚਿਆਂ ਲਈ ਖੇਡਾਂ, ਅਲੱਗ-ਅਲੱਗ ਪ੍ਰਕਾਸ਼ਨਾਂ ਦੇ ਨਾਲ-ਨਾਲ ਬਾਈਬਲ ਵੀ ਮਿਲੇਗੀ। ਤੁਸੀਂ ਬਿਨਾਂ ਕਿਸੇ ਮੰਗ ਦੇ ਇਹ ਸਾਰਾ ਕੁਝ ਮੁਫ਼ਤ ਵਿਚ ਡਾਊਨਲੋਡ ਕਰ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ