ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਸਤੰਬਰ ਸਫ਼ਾ 16
  • ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਕੀ ਤੁਸੀਂ ਕਦੇ ਸੋਚਿਆ?
    ਜਾਗਰੂਕ ਬਣੋ!—2019
  • ਅਧਿਐਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • “ਸਿਖਾਉਣ ਦਾ ਅਲੱਗ ਹੀ ਤਰੀਕਾ!”
    ਜਾਗਰੂਕ ਬਣੋ!—2016
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਸਤੰਬਰ ਸਫ਼ਾ 16
ਅਲੱਗ-ਅਲੱਗ ਭਾਸ਼ਾਵਾਂ ਵਿਚ jw.org ਦੇ ਮੁੱਖ ਪੰਨਿਆਂ ʼਤੇ ਦਿਖਾਏ ਲੇਖਾਂ ਦੀਆਂ ਫੋਟੋਆਂ।

ਸਾਡੀ ਮਸੀਹੀ ਜ਼ਿੰਦਗੀ

ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ

ਸਾਡੀ ਵੈੱਬਸਾਈਟ ਦੇ ਮੁੱਖ ਪੰਨੇ ʼਤੇ ਕੁਝ ਲੇਖ ਅਤੇ ਵੀਡੀਓ ਉਪਲਬਧ ਹਨ ਜੋ ਨੇਕਦਿਲ ਲੋਕਾਂ ਦਾ ਧਿਆਨ ਖਿੱਚਣ ਲਈ ਤਿਆਰ ਕੀਤੇ ਗਏ ਹਨ। (ਰਸੂ 13:48) ਇਸ ਪੰਨੇ ʼਤੇ ਅਕਸਰ ਉਨ੍ਹਾਂ ਵਿਸ਼ਿਆਂ ʼਤੇ ਚਰਚਾ ਕੀਤੀ ਜਾਂਦੀ ਹੈ ਜੋ ਖ਼ਬਰਾਂ ਵਿਚ ਹੁੰਦੇ ਹਨ ਜਾਂ ਜਿਨ੍ਹਾਂ ਬਾਰੇ ਲੋਕ ਸੋਚਦੇ ਅਤੇ ਗੱਲ ਕਰਦੇ ਹਨ।

ਤੁਸੀਂ jw.org ਦਾ ਮੁੱਖ ਪੰਨਾ ਪ੍ਰਚਾਰ ਵਿਚ ਕਿਵੇਂ ਵਰਤ ਸਕਦੇ ਹੋ?

  • ਹਰ ਰੋਜ਼ ਵੈੱਬਸਾਈਟ ਦੇਖੋ। ਦੇਖੋ ਕਿ ਮੁੱਖ ਪੰਨੇ ʼਤੇ ਕੀ ਆਇਆ ਹੈ ਅਤੇ ਸੋਚੋ ਕਿ ਤੁਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਇਸ ਨੂੰ ਕਿਵੇਂ ਵਰਤ ਸਕਦੇ ਹੋ। (ਹਾਲ ਹੀ ਵਿਚ ਮੁੱਖ ਪੰਨੇ ʼਤੇ ਜੋ ਕੁਝ ਆਇਆ ਸੀ, ਉਸ ਬਾਰੇ ਦੇਖਣ ਲਈ “ਹੋਰ ਦੇਖੋ” ਉੱਤੇ ਕਲਿੱਕ ਕਰੋ।) ਵੈੱਬਸਾਈਟ ʼਤੇ ਆਉਂਦੀ ਨਵੀਂ-ਨਵੀਂ ਜਾਣਕਾਰੀ ਤੋਂ ਵਾਕਫ਼ ਹੋ ਕੇ ਤੁਸੀਂ ਪ੍ਰਚਾਰ ਵਿਚ ਵੱਖੋ-ਵੱਖਰੇ ਤਰੀਕੇ ਨਾਲ ਗੱਲ ਕਰ ਸਕੋਗੇ।

  • ਗੱਲਬਾਤ ਸ਼ੁਰੂ ਕਰਨ ਲਈ ਮੁੱਖ ਪੰਨੇ ʼਤੇ ਦਿੱਤੇ ਲੇਖ ਅਤੇ ਵੀਡੀਓ ਵਰਤੋ। ਇਸ ਜਾਣਕਾਰੀ ਤੋਂ ਤੁਹਾਨੂੰ ਉਸ ਵਿਸ਼ੇ ʼਤੇ ਗੱਲਬਾਤ ਕਰਨ ਲਈ ਸੁਝਾਅ ਮਿਲ ਸਕਦੇ ਹਨ ਜਿਸ ਬਾਰੇ ਸ਼ਾਇਦ ਤੁਹਾਡੇ ਇਲਾਕੇ ਦੇ ਲੋਕ ਸੋਚਦੇ ਹੋਣ।

  • ਲੋਕਾਂ ਨੂੰ ਮੁੱਖ ਪੰਨਾ ਦਿਖਾਓ। ਖ਼ਾਸ ਵਿਸ਼ਿਆਂ ਵੱਲ ਲੋਕਾਂ ਦਾ ਧਿਆਨ ਖਿੱਚੋ ਅਤੇ ਦਿਖਾਓ ਕਿ ਉਹ ਵੈੱਬਸਾਈਟ ਤੋਂ ਜਾਣਕਾਰੀ ਕਿਵੇਂ ਲੱਭ ਸਕਦੇ ਹਨ।

  • ਲਿੰਕ ਭੇਜੋ। ਕੁਝ ਲੋਕ ਸਾਡੇ ਨਾਲ ਗੱਲ ਕਰਨ ਤੋਂ ਹਿਚਕਿਚਾਉਂਦੇ ਹਨ, ਪਰ ਉਹ ਸਾਡੀ ਵੈੱਬਸਾਈਟ ਦੇਖਣ ਲਈ ਤਿਆਰ ਹੁੰਦੇ ਹਨ। ਇਸ ਲਈ ਦਿਲਚਸਪੀ ਰੱਖਣ ਵਾਲਿਆਂ ਨੂੰ ਮੁੱਖ ਪੰਨੇ ʼਤੇ ਦਿੱਤੇ ਕਿਸੇ ਖ਼ਾਸ ਲੇਖ ਜਾਂ ਵੀਡੀਓ ਦਾ ਲਿੰਕ ਭੇਜਣ ਤੋਂ ਨਾ ਹਿਚਕਿਚਾਓ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ