ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w23 ਫਰਵਰੀ ਸਫ਼ਾ 32
  • ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵੈੱਬਸਾਈਟ ਦੇ ਮੁੱਖ ਪੰਨੇ ʼਤੇ ਆਏ ਲੇਖ ਕਿਵੇਂ ਲੱਭੀਏ?
  • ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਅਧਿਐਨ ਲਈ ਸੁਝਾਅ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਰੋਜ਼ਮੱਰਾ ਦੀ ਜ਼ਿੰਦਗੀ ਬਾਰੇ JW.ORG ʼਤੇ ਚੰਗੀਆਂ ਸਲਾਹਾਂ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • “ਪਹਿਰਾਬੁਰਜ” ਵਿਚ ਹੋਰ ਲੇਖ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w23 ਫਰਵਰੀ ਸਫ਼ਾ 32

ਵੈੱਬਸਾਈਟ ਇਸਤੇਮਾਲ ਕਰਨ ਲਈ ਸੁਝਾਅ

ਵੈੱਬਸਾਈਟ ਦੇ ਮੁੱਖ ਪੰਨੇ ʼਤੇ ਆਏ ਲੇਖ ਕਿਵੇਂ ਲੱਭੀਏ?

ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ jw.org/pa ਦੇ ਮੁੱਖ ਪੰਨੇ ʼਤੇ ਜਿਨ੍ਹਾਂ ਲੇਖਾਂ ਬਾਰੇ ਦੱਸਿਆ ਜਾਂਦਾ ਹੈ, ਉਹ ਪ੍ਰਚਾਰ ਵਿਚ ਸਾਡੇ ਬਹੁਤ ਕੰਮ ਆਉਂਦੇ ਹਨ। ਇਹ ਲੇਖ ਆਸਾਨੀ ਨਾਲ ਦੂਜਿਆਂ ਨੂੰ ਫ਼ੋਨ ਜਾਂ ਟੈਬਲੇਟ ʼਤੇ ਭੇਜੇ ਜਾ ਸਕਦੇ ਹਨ। ਇਨ੍ਹਾਂ ਲੇਖਾਂ ਵਿਚ ਅਕਸਰ ਸਮਝਾਇਆ ਜਾਂਦਾ ਹੈ ਕਿ ਅੱਜ ਹੋ ਰਹੀਆਂ ਘਟਨਾਵਾਂ ਤੋਂ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਇਕ ਭਰਾ ਨੇ ਲਿਖਿਆ ਕਿ ਮੁੱਖ ਪੰਨੇ ʼਤੇ ਆਉਣ ਵਾਲੇ ਲੇਖ “ਅੱਜ-ਕੱਲ੍ਹ ਪ੍ਰਚਾਰ ਕਰਨ ਲਈ ਬਿਲਕੁਲ ਸਹੀ ਹਨ।”

ਪਰ ਮੁੱਖ ਪੰਨੇ ʼਤੇ ਆਉਣ ਵਾਲੇ ਲੇਖ ਬਦਲਦੇ ਰਹਿੰਦੇ ਹਨ। ਤਾਂ ਫਿਰ ਅਸੀਂ ਇਹ ਲੇਖ ਕਿਵੇਂ ਲੱਭ ਸਕਦੇ ਹਾਂ ਜਿਹੜੇ ਪਹਿਲਾਂ ਆਏ ਸਨ, ਪਰ ਹੁਣ ਮੁੱਖ ਪੰਨੇ ʼਤੇ ਨਹੀਂ ਹਨ?

  • jw.org/pa ਦੇ ਮੁੱਖ ਪੰਨੇ ਉੱਪਰ “ਹੋਰ ਲੇਖ ਦੇਖੋ” ਲਿੰਕ ʼਤੇ ਕਲਿੱਕ ਕਰੋ। ਇਹ ਲਿੰਕ ਤੁਹਾਨੂੰ “ਹਾਲ ਹੀ ਵਿਚ ਮੁੱਖ ਪੰਨੇ ʼਤੇ ਆਏ ਲੇਖ” ਨਾਂ ਦੇ ਪੇਜ ʼਤੇ ਲੈ ਜਾਵੇਗਾ। ਇੱਥੇ ਤੁਸੀਂ ਉਹ ਲੇਖ ਦੇਖ ਸਕੋਗੇ ਜੋ ਮੁੱਖ ਪੰਨੇ ʼਤੇ ਪਹਿਲਾਂ ਆਏ ਸਨ।

  • jw.org/pa ਜਾਂ JW ਲਾਇਬ੍ਰੇਰੀ ਵਿਚ “ਲਾਇਬ੍ਰੇਰੀ” ʼਤੇ ਕਲਿੱਕ ਕਰੋ, ਫਿਰ “ਲੜੀਵਾਰ ਲੇਖ” ʼਤੇ ਕਲਿੱਕ ਕਰੋ ਅਤੇ ਉਸ ਵਿਚ “ਹੋਰ ਵਿਸ਼ੇ” ਦੇਖੋ। ਇਸ ਭਾਗ ਵਿਚ ਤੁਹਾਨੂੰ ਅਜਿਹੇ ਵਿਸ਼ੇ ਮਿਲਣਗੇ ਜਿਨ੍ਹਾਂ ਬਾਰੇ ਵੈੱਬਸਾਈਟ ਦੇ ਮੁੱਖ ਪੰਨੇ ʼਤੇ ਦੱਸਿਆ ਗਿਆ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ