ਜਾਣ-ਪਛਾਣ
ਬੱਚਿਆਂ ਦੇ ਸਿੱਖਣ ਲਈ ਛੇ ਸਬਕ
ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਇਨਸਾਨ ਬਣੇ?
- ਸੰਜਮੀ 
- ਨਿਮਰ 
- ਹਿੰਮਤੀ 
- ਜ਼ਿੰਮੇਵਾਰ 
- ਸਿਆਣਾ 
- ਈਮਾਨਦਾਰ 
ਬੱਚਿਆਂ ਵਿਚ ਅਜਿਹੇ ਗੁਣ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਣਗੇ। ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ।
ਇਸ ਰਸਾਲੇ ਵਿਚ ਛੇ ਸਬਕ ਦੱਸੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਬੱਚੇ ਆਪਣੇ ਭਵਿੱਖ ਲਈ ਤਿਆਰ ਹੋਣਗੇ।