ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g19 ਨੰ. 3 ਸਫ਼ੇ 14-15
  • ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ
  • ਜਾਗਰੂਕ ਬਣੋ!—2019
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦਾ ਅਨੁਵਾਦ ਅਤੇ ਵੰਡਾਈ
  • ਹੋਰ ਜਾਣੋ
  • ਯਹੋਵਾਹ ਦੇ ਗਵਾਹਾਂ ਦੁਆਰਾ ਵੰਡੀਆਂ ਗਈਆਂ ਬਾਈਬਲਾਂ
  • NEW WORLD TRANSLATION
  • ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਲਈ ਸ਼ੁਕਰਗੁਜ਼ਾਰ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀਆਂ ਲਈ ਇਕ ਮਹਾਨ ਘਟਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
    ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?
ਹੋਰ ਦੇਖੋ
ਜਾਗਰੂਕ ਬਣੋ!—2019
g19 ਨੰ. 3 ਸਫ਼ੇ 14-15
ਇਕ ਔਰਤ ਬਾਈਬਲ ਪੜ੍ਹਦੀ ਹੋਈ

ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ

ਬਾਈਬਲ ਵਾਂਗ ਨਾ ਤਾਂ ਕਿਸੇ ਹੋਰ ਕਿਤਾਬ ਦਾ ਇੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ ਤੇ ਨਾ ਹੀ ਇੰਨੀ ਤਾਦਾਦ ਵਿਚ ਵੰਡੀ ਗਈ ਹੈ। ਇਸ ਲਈ ਹੋਰ ਕਿਸੇ ਪ੍ਰਕਾਸ਼ਨ ਨਾਲੋਂ ਇਹ ਜ਼ਿਆਦਾ ਲੋਕਾਂ ਤਕ ਪਹੁੰਚੀ ਹੈ ਅਤੇ ਇਸ ਵਿਚ ਪਾਈ ਜਾਂਦੀ ਬੁੱਧ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਇਆ ਹੈ। ਜ਼ਰਾ ਹੇਠ ਲਿਖੇ ਅੰਕੜਿਆਂ ʼਤੇ ਗੌਰ ਕਰੋ:

ਬਾਈਬਲ ਦਾ ਅਨੁਵਾਦ ਅਤੇ ਵੰਡਾਈ

ਕਿੰਨੀਆਂ ਸਾਰੀਆਂ ਬਾਈਬਲਾਂ
  • 96.5% ਲੋਕ ਬਾਈਬਲ ਲੈ ਸਕਦੇ ਹਨ

  • 3,350 ਭਾਸ਼ਾਵਾਂ ਉਪਲਬਧ (ਪੂਰੀ ਜਾਂ ਅੱਧੀ)

  • 5,00,00,00,000 ਕਾਪੀਆਂ ਤਕਰੀਬਨ ਛਾਪੀਆਂ ਗਈਆਂ। ਇਤਿਹਾਸ ਦੀ ਕੋਈ ਵੀ ਕਿਤਾਬ ਇੰਨੀ ਮਾਤਰਾ ਵਿਚ ਨਹੀਂ ਛਾਪੀ ਗਈ

ਹੋਰ ਜਾਣੋ

ਸਾਡੀ ਵੈੱਬਸਾਈਟ JW.ORG ʼਤੇ ਜਾਓ। ਉੱਥੇ ਤੁਸੀਂ:

  • ਆਨ-ਲਾਈਨ ਬਾਈਬਲ ਪੜ੍ਹ ਸਕਦੇ ਹੋ (ਸੈਂਕੜੇ ਹੀ ਭਾਸ਼ਾਵਾਂ ਵਿਚ ਉਪਲਬਧ)

  • ਡਾਊਨਲੋਡ ਕਰੋ

  • ਬਾਈਬਲ ਦੇ ਸਵਾਲਾਂ ਦੇ ਜਵਾਬ ਲਓ

  • ਲੇਖ ਪੜ੍ਹੋ ਕਿ ਕਿਵੇਂ ਬਾਈਬਲ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਕੀਤਾ ਹੈ

  • ਆਨ-ਲਾਈਨ ਸਟੱਡੀ ਕੋਰਸ ਕਰੋa

  • ਬਾਈਬਲ ਸਟੱਡੀ ਕਰਨ ਲਈ ਪੁੱਛੋ

ਯਹੋਵਾਹ ਦੇ ਗਵਾਹਾਂ ਦੁਆਰਾ ਵੰਡੀਆਂ ਗਈਆਂ ਬਾਈਬਲਾਂ

ਯਹੋਵਾਹ ਦੇ ਗਵਾਹ ਬਾਈਬਲ ਦਾ ਅਨੁਵਾਦ ਕਰਨ ਅਤੇ ਵੰਡਣ ਵਿਚ ਹਿੱਸਾ ਲੈਂਦੇ ਹਨ।

ਇਹ ਕੁਝ ਬਾਈਬਲ ਅਨੁਵਾਦ ਹਨ ਜੋ ਅਸੀਂ ਸਾਲਾਂ ਤੋਂ ਵੰਡੇ ਹਨ।

  • The American Standard Version of 1901

  • The Bible in Living English, Byington

  • The Emphatic Diaglott

  • The King James Version

  • Revised Standard Version

  • Tischendorf ’s New Testament

NEW WORLD TRANSLATION

ਗ੍ਰਾਫ ʼਤੇ 1950 ਤੋਂ ਲੈ ਕੇ 2020 ਤਕ ਬਾਈਬਲਾਂ ਦੀ ਛਪਾਈ ਵਿਚ ਹੋਇਆ ਵਾਧਾ ਦਿਖਾਇਆ ਗਿਆ ਹੈ
  • 180+ ਭਾਸ਼ਾਵਾਂ ਉਪਲਬਧ (ਪੂਰੀ ਜਾਂ ਅੱਧੀ)

  • 227 ਕਰੋੜ 1950 ਤੋਂ ਨਵੀਂ ਦੁਨੀਆਂ ਅਨੁਵਾਦ ਦੀਆਂ ਕਾਪੀਆਂ ਛਾਪੀਆਂ ਗਈਆਂ

a ਅਜੇ ਇਹ ਕੋਰਸ ਸਿਰਫ਼ ਅੰਗ੍ਰੇਜ਼ੀ ਅਤੇ ਪੁਰਤਗਾਲੀ ਭਾਸ਼ਾ ਵਿਚ ਹੈ। ਹੋਰ ਭਾਸ਼ਾਵਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ