ਜਾਣ-ਪਛਾਣ
ਲੋਕ ਇਸ ਗੱਲ ʼਤੇ ਸਹਿਮਤ ਨਹੀਂ ਹਨ ਕਿ ਬ੍ਰਹਿਮੰਡ ਅਤੇ ਧਰਤੀ ʼਤੇ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ। ਤੁਹਾਨੂੰ ਕੀ ਲੱਗਦਾ ਹੈ, ਕੀ ਇਹ ਦੁਨੀਆਂ ਆਪਣੇ ਆਪ ਬਣ ਗਈ ਜਾਂ ਕੀ ਇਸ ਨੂੰ ਕਿਸੇ ਨੇ ਬਣਾਇਆ ਹੈ? ਜਾਗਰੂਕ ਬਣੋ! ਦਾ ਇਹ ਅੰਕ ਇਸ ਵਿਸ਼ੇ ʼਤੇ ਦਿੱਤੇ ਸਬੂਤਾਂ ਦੀ ਖ਼ੁਦ ਜਾਂਚ ਕਰਨ ਵਿਚ ਤੁਹਾਡੀ ਮਦਦ ਕਰੇਗਾ। ਯਕੀਨ ਰੱਖੋ ਕਿ ਇਸ ਦਾ ਜਵਾਬ ਜਾਣ ਕੇ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।