ਸਬੂਤਾਂ ਦੀ ਜਾਂਚ ਕਰੋ
ਜਾਗਰੂਕ ਬਣੋ! ਦੇ ਇਸ ਅੰਕ ਵਿਚ ਇਸ ਗੱਲ ਦੇ ਕੁਝ ਸਬੂਤ ਦਿੱਤੇ ਗਏ ਹਨ ਕਿ ਇਸ ਦੁਨੀਆਂ ਨੂੰ ਬਣਾਇਆ ਗਿਆ ਹੈ। ਇਨ੍ਹਾਂ ਸਬੂਤਾਂ ਦੀ ਖ਼ੁਦ ਜਾਂਚ ਕਰ ਕੇ ਦੇਖੋ ਕਿ ਕੋਈ ਸਿਰਜਣਹਾਰ ਹੈ ਜਾਂ ਨਹੀਂ। ਹੋਰ ਜਾਣਕਾਰੀ ਲੈਣ ਲਈ ਤੁਸੀਂ ਕੁਝ ਵੀਡੀਓ ਅਤੇ ਪ੍ਰਕਾਸ਼ਨ ਵੀ ਦੇਖ ਸਕਦੇ ਹੋ। jw.org ʼਤੇ ਇਹ ਵਿਸ਼ੇ ਲੱਭੋ:
ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਕਿਉਂ ਮੰਨਦੇ ਹਨ ਕਿ ਕੋਈ ਸਿਰਜਣਹਾਰ ਹੈ?
“ਜ਼ਿੰਦਗੀ ਦੀ ਸ਼ੁਰੂਆਤ ਬਾਰੇ ਵਿਚਾਰ” ਲੜੀਵਾਰ ਹੇਠ ਇੰਟਰਵਿਊ ਦੇਖੋ।
ਕੀ ਵਿਕਾਸਵਾਦ ਦੀ ਸਿੱਖਿਆ ਠੋਸ ਸਬੂਤਾਂ ʼਤੇ ਆਧਾਰਿਤ ਹੈ?
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਛੇਵਾਂ ਪਾਠ ਪੜ੍ਹੋ।
ਕੀ ਸਿਰਜਣਹਾਰ ʼਤੇ ਵਿਸ਼ਵਾਸ ਕਰਨਾ ਸਹੀ ਹੈ?
ਤੁਹਾਡੇ ਹਾਣੀ ਕੀ ਕਹਿੰਦੇ ਹਨ—ਕੀ ਰੱਬ ਹੈ? ਨਾਂ ਦੀ ਵੀਡੀਓ ਦੇਖੋ।
ਕੀ ਬਾਈਬਲ ʼਤੇ ਵਿਸ਼ਵਾਸ ਕਰਨਾ ਸਹੀ ਹੈ?
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਤੀਜਾ ਪਾਠ ਪੜ੍ਹੋ।