ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 11
  • ਯਹੋਵਾਹ ਹੈ ਸਹਾਰਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਹੈ ਸਹਾਰਾ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਸਾਡਾ ਸਹਾਰਾ
    ਆਓ ਯਹੋਵਾਹ ਦੇ ਗੁਣ ਗਾਈਏ
  • ਯਹੋਵਾਹ ਸਾਡਾ ਸਹਾਰਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਸਾਡੀ ਪਨਾਹ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 11

ਗੀਤ 11 (85)

ਯਹੋਵਾਹ ਹੈ ਸਹਾਰਾ

(ਜ਼ਬੂਰਾਂ ਦੀ ਪੋਥੀ 91:1, 2)

1 ਯਹੋਵਾਹ ਹੈ ਸਹਾਰਾ

ਉਹ ਹੀ ਹੈ ਆਸਰਾ

ਸਾਏ ਹੇਠ ਉਸ ਦੇ ਆ ਕੇ

ਮਹਿਫੂਜ਼ ਰਹਾਂ ਸਦਾ

ਜਦ ਜ਼ੁਲਮਾਂ ਦਾ ਪਹਾੜ ਟੁੱਟੇ

ਉਹ ਹੀ ਮੈਨੂੰ ਫਿਰ ਸੰਭਾਲੇ

ਯਹੋਵਾਹ ਹੈ ਸਹਾਰਾ

ਮੈਨੂੰ ਉਹ ਦਿੰਦਾ ਪਨਾਹ

2 ਯਹੋਵਾਹ ਹੈ ਸਹਾਰਾ

ਉਹ ਹੀ ਹੈ ਆਸਰਾ

ਦਾਮਨ ਨੂੰ ਉਸ ਦੇ ਫੜ ਕੇ

ਸਲਾਮਤ ਮੈਂ ਰਹਾਂ

ਜਦ ਇਹ ਸੰਸਾਰ ਵਿਛਾਏ ਜਾਲ

ਉਹ ਹੀ ਮੈਨੂੰ ਬਚਾਵੇਗਾ

ਯਹੋਵਾਹ ਹੈ ਸਹਾਰਾ

ਮੇਰੀ ਉਹ ਰਾਖੀ ਕਰਦਾ

3 ਯਹੋਵਾਹ ਹੈ ਸਹਾਰਾ

ਉਹ ਹੀ ਹੈ ਆਸਰਾ

ਪਰਾਂ ਹੇਠ ਉਸ ਦੇ ਰਹਿ ਕੇ

ਪਾਵਾਂ ਸ਼ਰਨ ਸਦਾ

ਜਦ ਰਾਹ ਵਿਚ ਆਉਣ ਰੁਕਾਵਟਾਂ

ਪਾਰ ਉਹ ਹੀ ਮੈਨੂੰ ਕਰਾਉਂਦਾ

ਯਹੋਵਾਹ ਹੈ ਸਹਾਰਾ

ਰਾਹ ਸਿੱਧਾ ਮੇਰਾ ਕਰਦਾ

4 ‘ਮੈਂ ਤੇਰਾ ਹਾਂ ਸਹਾਰਾ,’

ਯਹੋਵਾਹ ਦਾ ਕਹਿਣਾ,

‘ਮੈਂ ਛਾਂ ਤੇਰੀ ਹੀ ਬਣ ਕੇ

ਤੈਨੂੰ ਛੁਪਾਵਾਂਗਾ

ਜਦ ਵੀ ਪੁਕਾਰੇਂ ਤੂੰ ਮੈਨੂੰ

ਮੈਂ ਦੇਵਾਂਗਾ ਜਵਾਬ ਤੈਨੂੰ

ਮੈਂ ਤੇਰਾ ਹਾਂ ਸਹਾਰਾ

ਹਿਫਾਜ਼ਤ ਤੇਰੀ ਕਰਾਂ’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ