ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 27
  • ਯਹੋਵਾਹ ਤੇਰਾ ਧੰਨਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਤੇਰਾ ਧੰਨਵਾਦ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਤੇਰਾ ਧੰਨਵਾਦ
    ਆਓ ਯਹੋਵਾਹ ਦੇ ਗੁਣ ਗਾਈਏ
  • ਯਹੋਵਾਹ ਤੇਰਾ ਧੰਨਵਾਦ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਪਰਮੇਸ਼ੁਰ ਦੇ ਦਾਸ ਦੀ ਦੁਆ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਪਾਇਨੀਅਰ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 27

ਗੀਤ 27 (212)

ਯਹੋਵਾਹ ਤੇਰਾ ਧੰਨਵਾਦ

(1 ਥੱਸਲੁਨੀਕੀਆਂ 5:18)

1 ਹਾਂ ਮਿੱਟੀ ਦੇ ਪੁਤਲੇ, ਕਮਜ਼ੋਰ ਨੇ ਇਨਸਾਨ

ਫਿਰ ਵੀ ਤੇਰੇ ਅੱਗੇ ਆਉਣ ਦਾ ਸਨਮਾਨ

ਇਹ ਰਹਿਮਤ ਭੁੱਲਾਂਗੇ ਤੇਰੀ ਕਦੇ ਨਾ

ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

2 ਜਦ ਜੀਵਨ ਦੇ ਸਾਗਰ ਵਿਚ ਆਇਆ ਤੂਫ਼ਾਨ

ਤੂੰ ਹੀ ਆਇਆ ਸੀ ਸਾਨੂੰ ਪਾਰ ਲਗਾਉਣ

ਕਰਾਮਾਤ ਭੁੱਲਾਂਗੇ ਤੇਰੀ ਕਦੇ ਨਾ

ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

3 ਥੱਕੇ-ਟੁੱਟੇ ਸਾਂ, ਫਿਰਦੇ ਗੁਮਰਾਹ ਅਸਾਂ

ਤੇਰੀ ਸ਼ਕਤੀ ਨੇ ਪਾਈ ਨਵੀਂ ਜਾਨ

ਇਹ ਬਰਕਤ ਭੁੱਲਾਂਗੇ ਤੇਰੀ ਕਦੇ ਨਾ

ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

4 ਲਹੂ ਤੇਰੇ ਬੇਟੇ ਦਾ ਕੀਮਤੀ ਸੁਗਾਤ

ਮਿਲੀ ਹੈ ਮਾਫ਼ੀ ਤੇ ਜੀਵਨ ਦੀ ਦਾਤ

ਮੁਹੱਬਤ ਭੁੱਲਾਂਗੇ ਤੇਰੀ ਕਦੇ ਨਾ

ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ