ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 46
  • ਯਹੋਵਾਹ ਤੇਰਾ ਧੰਨਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਤੇਰਾ ਧੰਨਵਾਦ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਤੇਰਾ ਧੰਨਵਾਦ
    ਆਓ ਯਹੋਵਾਹ ਦੇ ਗੁਣ ਗਾਈਏ
  • ਯਹੋਵਾਹ ਤੇਰਾ ਧੰਨਵਾਦ
    ਯਹੋਵਾਹ ਦੇ ਗੁਣ ਗਾਓ
  • ਪਰਮੇਸ਼ੁਰ ਦੇ ਦਾਸ ਦੀ ਦੁਆ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 46

ਗੀਤ 46

ਯਹੋਵਾਹ ਤੇਰਾ ਧੰਨਵਾਦ

(1 ਥੱਸਲੁਨੀਕੀਆਂ 5:18)

  1. 1. ਹਾਂ ਮਿੱਟੀ ਦੇ ਸਾਰੇ, ਕਮਜ਼ੋਰ ਨੇ ਇਨਸਾਨ

    ਫਿਰ ਵੀ ਤੇਰੇ ਅੱਗੇ ਆਉਣ ਦਾ ਸਨਮਾਨ

    ਇਹ ਰਹਿਮਤ ਭੁੱਲਾਂਗੇ ਤੇਰੀ ਕਦੇ ਨਾ

    ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

  2. 2. ਲਹੂ ਤੇਰੇ ਬੇਟੇ ਦਾ ਕੀਮਤੀ ਸੁਗਾਤ

    ਮਿਲੀ ਹੈ ਮਾਫ਼ੀ ਤੇ ਜੀਵਨ ਦੀ ਦਾਤ

    ਮੁਹੱਬਤ ਭੁੱਲਾਂਗੇ ਤੇਰੀ ਕਦੇ ਨਾ

    ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

  3. 3. ਜਾਣੇ ਇਹ ਜਹਾਨ ਤੇਰਾ ਨਾਂ ਯਹੋਵਾਹ

    ਮਾਲਕ ਤੂੰ ਸਾਡਾ, ਸੱਚਾ ਤੂੰ ਪਾਤਸ਼ਾਹ

    ਕਰ ਦੂਰ ਹਮੇਸ਼ਾ ਤੂੰ ਗਮਾਂ ਦਾ ਸਾਇਆ

    ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ

(ਜ਼ਬੂ. 50:14; 95:2; 147:7; ਕੁਲੁ. 3:15 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ