ਦੂਜਾ ਹਿੱਸਾ
“ਨਿਆਉਂ ਨਾਲ ਪ੍ਰੇਮ ਰੱਖਦਾ ਹੈ”
ਅੱਜ-ਕੱਲ੍ਹ ਦੁਨੀਆਂ ਵਿਚ ਖੁੱਲ੍ਹੇ-ਆਮ ਅਨਿਆਂ ਹੋ ਰਿਹਾ ਹੈ ਅਤੇ ਲੋਕ ਇਸ ਦਾ ਝੂਠਾ ਦੋਸ਼ ਪਰਮੇਸ਼ੁਰ ਤੇ ਲਾਉਂਦੇ ਹਨ। ਪਰ ਬਾਈਬਲ ਵਿਚ ਸਾਨੂੰ ਇਕ ਦਿਲਚਸਪ ਸੱਚਾਈ ਦੱਸੀ ਗਈ ਹੈ ਕਿ “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਇਸ ਹਿੱਸੇ ਵਿਚ ਅਸੀਂ ਸਿੱਖਾਂਗੇ ਕਿ ਇਹ ਸ਼ਬਦ ਕਿੰਨੇ ਸਹੀ ਹਨ ਅਤੇ ਇਨ੍ਹਾਂ ਤੋਂ ਇਨਸਾਨਜਾਤ ਨੂੰ ਕਿੰਨੀ ਉਮੀਦ ਮਿਲਦੀ ਹੈ।