ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 10
  • ਯਹੋਵਾਹ ਦੀ ਜੈ-ਜੈ ਕਾਰ ਕਰੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੀ ਜੈ-ਜੈ ਕਾਰ ਕਰੋ!
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੀ ਜੈ ਜੈ ਕਾਰ ਕਰੋ!
    ਆਓ ਯਹੋਵਾਹ ਦੇ ਗੁਣ ਗਾਈਏ
  • ਯਹੋਵਾਹ ਦੇ ਜੇਠੇ ਦੀ ਤਾਰੀਫ਼ ਕਰੋ!
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਦੀ ਮਹਿਮਾ ਕਰੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 10

ਗੀਤ 10

ਯਹੋਵਾਹ ਦੀ ਜੈ-ਜੈ ਕਾਰ ਕਰੋ!

(ਜ਼ਬੂਰ 145:12)

  1. 1. ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਨਾਮ ਯਹੋਵਾਹ ਦਾ, ਜੈ-ਜੈ ਕਾਰ

    ਹਰ ਦਿਸ਼ਾ ਤੇਰਾ ਨਾਂ ਗੂੰਜੇ

    ਅੱਤ ਮਹਾਨ ਤੂੰ, ਤੂੰ ਹੀ ਸ਼ਹਿਨਸ਼ਾਹ

    ਤੇਰੇ ਨਾਂ ’ਤੇ ਆਇਆ ਯਿਸੂ ਮਸੀਹ

    ਫੜੀ ਪਾਤਸ਼ਾਹੀ ਦੀ ਲਗਾਮ

    ਹਰ ਕੰਨ ਇਹ ਸੁਣੇ, ਆਦੇਸ਼ ਹੈ ਤੇਰਾ,

    ਤੇਰੀ ਬਾਦਸ਼ਾਹਤ ਨੂੰ ਸਲਾਮ

    (ਕੋਰਸ)

    ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਰੱਬ ਦਾ ਮਾਣ ਕਰੇ ਸਾਰਾ ਜਹਾਨ

  2. 2. ਜੈ-ਜੈ ਕਾਰ! ਨਾਮ ਯਹੋਵਾਹ ਦਾ

    ਜੱਗ ਤੇਰੀ ਕਰੇ ਜੈ-ਜੈ ਕਾਰ

    ਹਰ ਇਨਸਾਨ ਪਾਵੇ ਤੇਰੀ ਮਿਹਰ

    ਹਰ ਜ਼ਬਾਨ ਕਰੇ ਤੇਰਾ ਗੁਣਗਾਨ

    ਨਾਜ਼ੁਕ ਹੈ ਸਮਾਂ, ਹਾਂ ਕਰਦੇ ਐਲਾਨ

    ਸਮਾਂ ਦੇਰ ਕਰਨ ਦਾ ਨਹੀਂ

    ਯਹੋਵਾਹ ਦੇ ਦਿਨ ਹੋਵੇਗਾ ਬਚਾਅ

    ਪਾਵੋ ਸਦਾ ਦੀ ਜ਼ਿੰਦਗੀ

    (ਕੋਰਸ)

    ਜੈ-ਜੈ ਕਾਰ! ਜੈ-ਜੈ ਕਾਰ ਕਰੋ!

    ਰੱਬ ਦਾ ਮਾਣ ਕਰੇ ਸਾਰਾ ਜਹਾਨ

(ਜ਼ਬੂ. 89:27; 105:1; ਯਿਰ. 33:11 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ