ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 18
  • ਰਿਹਾਈ ਲਈ ਅਹਿਸਾਨਮੰਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਿਹਾਈ ਲਈ ਅਹਿਸਾਨਮੰਦ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਰਿਹਾਈ ਲਈ ਅਹਿਸਾਨਮੰਦ
    ਆਓ ਯਹੋਵਾਹ ਦੇ ਗੁਣ ਗਾਈਏ—ਨਵੇਂ ਗੀਤ
  • ਅੱਖਾਂ ਦਾ ਤਾਰਾ ਵਾਰਿਆ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਹਮੇਸ਼ਾ ਦੀ ਖ਼ੁਸ਼ੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਵਫ਼ਾ ਦੇ ਰਾਹ ’ਤੇ ਚੱਲੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 18

ਗੀਤ 18

ਰਿਹਾਈ ਲਈ ਅਹਿਸਾਨਮੰਦ

(ਲੂਕਾ 22:20)

  1. 1. ਤੇਰੇ ਅੱਗੇ ਨਿਵਾਉਂਦੇ ਸਿਰ, ਹੇ ਯਹੋਵਾਹ

    ਤੇਰਾ ਪਿਆਰ ਅਥਾਹ, ਰਹਿਮਤ ਤੇਰੀ ਹੈ ਬੇਸ਼ੁਮਾਰ

    ਤੂੰ ਪਿਆਰਾ ਬੇਟਾ ਦੇ, ਬਚਾ ਲਈ ਸਾਡੀ ਜਾਨ

    ਦਿੱਤਾ ਹੈ ਤੂੰ ਯਹੋਵਾਹ ਸਾਨੂੰ ਇਹ ਜੀਵਨ ਦਾਨ

    (ਕੋਰਸ)

    ਮਸੀਹ ਨੇ ਆਪਾ ਵਾਰਿਆ

    ਲਹੂ ਵਹਾ ਕੇ ਤਾਰਿਆ

    ਜਦ ਤੀਕ ਜਹਾਨ

    ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ

  2. 2. ਆਇਆ ਅੱਗੇ ਯਿਸੂ, ਲਗਾਈ ਮੌਤ ਗਲ਼ੇ

    ਮੰਨਿਆ ਅਜ਼ੀਜ਼ ਸਾਨੂੰ, ਸਾਹਾਂ ਤੋਂ ਵੀ ਪਿਆਰੇ

    ਉਮੀਦ ਨਾ ਸੀ ਕੋਈ, ਨਾ ਸੀ ਕੋਈ ਪਤਵਾਰ

    ਕਰਾਇਆ ਮੌਤ ਦਾ ਸਾਗਰ ਪਾਰ, ਇਹੀ ਤੇਰਾ ਪਿਆਰ

    (ਕੋਰਸ)

    ਮਸੀਹ ਨੇ ਆਪਾ ਵਾਰਿਆ

    ਲਹੂ ਵਹਾ ਕੇ ਤਾਰਿਆ

    ਜਦ ਤੀਕ ਜਹਾਨ

    ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ

(ਇਬ. 9:13, 14; 1 ਪਤ. 1:18, 19 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ