ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 155
  • ਹਮੇਸ਼ਾ ਦੀ ਖ਼ੁਸ਼ੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਮੇਸ਼ਾ ਦੀ ਖ਼ੁਸ਼ੀ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਖ਼ੁਸ਼ੀ—ਪਰਮੇਸ਼ੁਰ ਵੱਲੋਂ ਇਕ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਸੱਚਾਈ ਦੇ ਰਾਹ ’ਤੇ ਚੱਲ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਦਿਲ ਖ਼ੁਸ਼ ਤੇਰਾ ਕਰਨਾ ਚਾਹਵਾਂ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 155

ਗੀਤ 155

ਹਮੇਸ਼ਾ ਦੀ ਖ਼ੁਸ਼ੀ

(ਜ਼ਬੂਰ 16:11)

  1. 1. ਇਹ ਕਾਇਨਾਤ ਸੋਹਣੀ ਸਜੀ

    ਇਹ ਤੇਰੀ ਕਲਾ

    ਦੇਖ ਆਸਮਾਨ, ਤਾਰੇ, ਜ਼ਮੀਨ

    ਜ਼ਾਹਿਰ ਤੇਰਾ ਪਿਆਰ

    ਰਚੀ ਤੂੰ ਜਦ ਇਹ ਜ਼ਿੰਦਗੀ

    ਤੈਨੂੰ ਮਿਲੀ ਬੇਹੱਦ ਖ਼ੁਸ਼ੀ

    ਦਿਲ ਤੇਰਾ ਨਿਹਾਲ

    (ਕੋਰਸ)

    ਤੇਰੀ ਹਰ ਸ਼ੈਅ, ਦੇਖ ਕਮਾਲ ਹੈ

    ਖੋਲ੍ਹਿਆ ਰਾਹ ਹਰ ਇਨਸਾਨ ਲਈ

    ਦੁਨੀਆਂ ਨਵੀਂ ਨਜ਼ਦੀਕ

    ਮਿਲੀ ਜਦ ਤੇਰੀ ਮੁਹੱਬਤ

    ਬਣਿਆ ਰੱਬ ਤੂੰ ਹੀ ਸਭ ਕੁਝ

    ਤੇਰੇ ਨਾਲ ਯਹੋਵਾਹ ਹੈ

    ਹਮੇਸ਼ਾ ਦੀ ਖ਼ੁਸ਼ੀ

  2. 2. ਆਸਮਾਨੋਂ ਖੋਲ੍ਹ ਕੇ ਬਾਰੀਆਂ

    ਝੋਲੀ ਤੂੰ ਭਰੀ

    ਹਰ ਸਾਹ ਦੇ ਨਾਲ ਸਾਨੂੰ ਅਹਿਸਾਸ

    ਤੇਰਾ ਪਿਆਰ ਅਜ਼ੀਮ

    ਯਹੋਵਾਹ ਤੇਰੀ ਖ਼ਾਹਸ਼ ਸੀ

    ਹਮੇਸ਼ਾ ਰਹੇ ਜ਼ਿੰਦਗੀ

    ਹਰ ਪਲ, ਹਰ ਖ਼ੁਸ਼ੀ

    (ਕੋਰਸ)

    ਤੇਰੀ ਹਰ ਸ਼ੈਅ, ਦੇਖ ਕਮਾਲ ਹੈ

    ਖੋਲ੍ਹਿਆ ਰਾਹ ਹਰ ਇਨਸਾਨ ਲਈ

    ਦੁਨੀਆਂ ਨਵੀਂ ਨਜ਼ਦੀਕ

    ਮਿਲੀ ਜਦ ਤੇਰੀ ਮੁਹੱਬਤ

    ਬਣਿਆ ਰੱਬ ਤੂੰ ਹੀ ਸਭ ਕੁਝ

    ਤੇਰੇ ਨਾਲ ਯਹੋਵਾਹ ਹੈ

    ਹਮੇਸ਼ਾ ਦੀ ਖ਼ੁਸ਼ੀ

    (ਬਰਿੱਜ)

    ਅੱਖਾਂ ਦਾ ਤਾਰਾ,

    ਬੇਟਾ ਤੇਰਾ ਹੋਇਆ ਕੁਰਬਾਨ

    ਖ਼ੁਸ਼ੀ ਨਾਲ ਜੀਵਨ ਵਾਰਿਆ

    ਸਾਨੂੰ ਮਿਲੇ ਖ਼ੁਸ਼ੀ ਸਦਾ

    (ਕੋਰਸ)

    ਤੇਰੀ ਹਰ ਸ਼ੈਅ, ਦੇਖ ਕਮਾਲ ਹੈ

    ਖੋਲ੍ਹਿਆ ਰਾਹ ਹਰ ਇਨਸਾਨ ਲਈ

    ਦੁਨੀਆਂ ਨਵੀਂ ਨਜ਼ਦੀਕ

    ਮਿਲੀ ਜਦ ਤੇਰੀ ਮੁਹੱਬਤ

    ਬਣਿਆ ਰੱਬ ਤੂੰ ਹੀ ਸਭ ਕੁਝ

    ਤੇਰੇ ਨਾਲ ਯਹੋਵਾਹ ਹੈ

    ਹਮੇਸ਼ਾ ਦੀ ਖ਼ੁਸ਼ੀ

    (ਕੋਰਸ)

    ਤੇਰੀ ਹਰ ਸ਼ੈਅ, ਦੇਖ ਕਮਾਲ ਹੈ

    ਖੋਲ੍ਹਿਆ ਰਾਹ ਹਰ ਇਨਸਾਨ ਲਈ

    ਦੁਨੀਆਂ ਨਵੀਂ ਨਜ਼ਦੀਕ

    ਮਿਲੀ ਜਦ ਤੇਰੀ ਮੁਹੱਬਤ

    ਬਣਿਆ ਰੱਬ ਤੂੰ ਹੀ ਸਭ ਕੁਝ

    ਤੇਰੇ ਨਾਲ ਯਹੋਵਾਹ ਹੈ

    ਹਮੇਸ਼ਾ ਦੀ ਖ਼ੁਸ਼ੀ

(ਜ਼ਬੂ. 37:4; 1 ਕੁਰਿੰ. 15:28 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ