ਗੀਤ 64
ਖ਼ੁਸ਼ੀ ਨਾਲ ਵਾਢੀ ਕਰੋ
- 1. ਦੇਖੋ ਹੁਣ ਹੈ ਵਾਢੀ ਦਾ ਸਮਾਂ - ਹੈ ਖੇਤ ਦਾ ਮਾਲਕ ਯਹੋਵਾਹ - ਦਿਨ-ਰਾਤ ਵਾਢੀ ਕੀਤੀ ਯਿਸੂ ਨੇ - ਲਗਨ ਨਾਲ ਕੀਤੀ ਸੀ ਸੇਵਾ - ਕਿਸਾਨ ਅਸੀਂ ਹਾਂ ਰੱਬ ਦੇ ਸਾਰੇ - ਜਾ ਕੇ ਖੇਤ ਵਿਚ ਹਲ਼ ਚਲਾਉਣਾ - ਦਿਲਾਂ ਵਿਚ ਬੀਜਾਂਗੇ ਰੱਬ ਦਾ ਬਚਨ - ਹਰ ਨੇਕਦਿਲ ਵਿਚ ਫਲ ਲੱਗੇਗਾ 
- 2. ਆਇਆ ਹੈ ਹੁਣ ਵਾਢੀ ਦਾ ਸਮਾਂ - ਫ਼ਰਿਸ਼ਤੇ ਸਾਡੇ ਮਦਦਗਾਰ - ਫ਼ਸਲ ਪੱਕੀ, ਹਰ ਖੇਤ ਸੁਨਹਿਰਾ - ਕਮਰ ਕੱਸ ਕੇ ਹੋਵੋ ਤਿਆਰ - ਲਾਓ ਪੂਰੀ ਵਾਹ, ਲੱਗੇ ਰਹੋ - ਮਨ ਲਾ ਕੇ ਕੰਮ ਕਰੋ ਪੂਰਾ - ਮਿਲ-ਜੁਲ ਕੇ ਵੱਢਾਂਗੇ ਚੰਗੀ ਫ਼ਸਲ - ਲੈ ਆਵੇ ਮਿਹਨਤ ਰੰਗ ਸਦਾ 
(ਮੱਤੀ 24:13; 1 ਕੁਰਿੰ. 3:9; 2 ਤਿਮੋ. 4:2 ਵੀ ਦੇਖੋ।)