ਗੀਤ 72
ਰਾਜ ਦੀ ਸੱਚਾਈ ਦਾ ਐਲਾਨ ਕਰੋ
- 1. ਚਿਰਾਂ ਤੋਂ ਸੀ ਰੱਬ ਦੀ ਤਲਾਸ਼ - ਨਾ ਜ਼ਿੰਦਗੀ ਦੀ ਕੋਈ ਆਸ - ਲੈ ਆਇਆ ਯਹੋਵਾਹ ਨੂਰ - ਸਾਰਾ ਜਹਾਨ ਰੁਸ਼ਨਾ ਗਿਆ - ਜ਼ਾਹਰ ਕੀਤੀ ਆਪਣੀ ਰਜ਼ਾ - ਮਿਲੀ ਸਾਨੂੰ ਜੀਣ ਦੀ ਵਜ੍ਹਾ - ਪਿਤਾ ਦੇ ਗੁਣ ਗਾਵਾਂਗੇ - ਗਵਾਹੀ ਉਹਦੇ ਬਾਰੇ ਦੇਵਾਂਗੇ - ਕਰਨੇ ਚਰਚੇ ਗਲੀ-ਗਲੀ - ਹਰ ਦਿਲ ਸਿੱਖੇ ਸੱਚ ਦੀ ਬੋਲੀ - ਬਾਣੀ ਪੜ੍ਹ ਕੇ ਹੋਵਣ ਆਜ਼ਾਦ - ਭਗਤੀ ਕਰੇ ਇਹ ਕਾਇਨਾਤ - ਰਲ਼-ਮਿਲ ਆਓ ਦੇਵੋ ਹੋਕਾ - ਨਾ ਜਾਣ ਦਿਓ ਹੱਥੋਂ ਮੌਕਾ - ਯਹੋਵਾਹ ਫਿਰ ਕਹੇਗਾ: - ‘ਸਾਰਾ ਵਾਢੀ ਦਾ ਕੰਮ ਪੂਰਾ ਹੋਇਆ’ 
(ਯਹੋ. 9:9; ਯਸਾ. 24:15; ਯੂਹੰ. 8:12, 32 ਵੀ ਦੇਖੋ।)