ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 83
  • ਘਰ ਤੋਂ ਘਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘਰ ਤੋਂ ਘਰ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਘਰੋਂ-ਘਰ ਤੇ ਪਿੰਡੋ-ਪਿੰਡ
    ਯਹੋਵਾਹ ਦੇ ਗੁਣ ਗਾਓ
  • ਰਾਜ ਦੀ ਸੱਚਾਈ ਦਾ ਐਲਾਨ ਕਰੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਿਉਂ ਕਰਦੇ ਹਨ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਜੀਵਨ ਇਕ ਕਰਿਸ਼ਮਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 83

ਗੀਤ 83

ਘਰ ਤੋਂ ਘਰ

(ਰਸੂਲਾਂ ਦੇ ਕੰਮ 20:20)

  1. 1. ਨਗਰ-ਨਗਰ ਤੇ ਹਰ ਡਗਰ

    ਲੈ ਕੇ ਆਏ ਸੰਦੇਸ਼

    ਦਿਲੋਂ ਚਾਹੁੰਦੇ ਹਰ ਜਾਨ ਬਚੇ

    ਯਹੋਵਾਹ ਦੀ ਸੁਣੇ

    ਯਿਸੂ ਦੇ ਵਾਂਗ ਦਿੰਦੇ ਖ਼ਬਰ

    ‘ਰੱਬ ਦਾ ਰਾਜ ਆਇਆ ਹੈ’

    ਰਲ਼-ਮਿਲ ਕੇ ਜਾਂਦੇ ਹਰ ਜਗ੍ਹਾ

    ਹੈ ਸਾਡਾ ਇਹ ਸਨਮਾਨ

  2. 2. ਨਗਰ-ਨਗਰ ਤੇ ਘਰ ਤੋਂ ਘਰ

    ਖ਼ੁਸ਼ੀ ਦਾ ਲੈ ਸੰਦੇਸ਼

    ਦਸਤਕ ਦਿੰਦੇ, ਹਰ ਦਿਲ ਮੰਨੇ

    ਯਹੋਵਾਹ ਵੱਲ ਹੋਵੇ

    ਖ਼ੁਦਾ ਦਾ ਨਾਮ ਕਿਵੇਂ ਜਾਣਨ

    ਐਲਾਨ ਜੇ ਨਾ ਕਰਦੇ?

    ਕੋਨੇ-ਕੋਨੇ ਤੇ ਹਰ ਮੌਕੇ

    ਬੁਲੰਦ ਗੂੰਜੇ ਇਹ ਨਾਮ

  3. 3. ਨਗਰ-ਨਗਰ ਤੇ ਹਰ ਡਗਰ

    ਖ਼ਬਰ ਖ਼ੁਸ਼ੀ ਦੀ ਲੈ

    ਹੋਵੇ ਮਨਜ਼ੂਰ ਜਾਂ ਨਾਮਨਜ਼ੂਰ

    ਹਿੰਮਤ ਨਾ ਹਾਰਾਂਗੇ

    ਹਰ ਜੀਅ ਨੂੰ ਹੈ ਗੁਜ਼ਾਰਸ਼ ਇਹ

    ਯਹੋਵਾਹ ਨੂੰ ਜਾਣੋ

    ਸੱਚੇ ਵਾਅਦੇ, ਇਤਬਾਰ ਕਰੋ

    ਸਦਾ ਖ਼ੁਸ਼ੀ ਮਾਣੋ

(ਰਸੂ. 2:21; ਰੋਮੀ. 10:14 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ