ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 114
  • “ਧੀਰਜ ਰੱਖੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਧੀਰਜ ਰੱਖੋ”
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਵਾਂਗ ਧੀਰਜ ਵਾਲੇ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਆਪਣੀ ਸੇਵਕਾਈ ਵਿਚ ਧੀਰਜ ਦਿਖਾਓ
    2011 ਸਾਡੀ ਰਾਜ ਸੇਵਕਾਈ—2011
  • ਧੀਰਜ ਕਿਵੇਂ ਪੈਦਾ ਕਰੀਏ?
    ਪਰਿਵਾਰ ਦੀ ਮਦਦ ਲਈ
  • ਯਹੋਵਾਹ ਤੇ ਯਿਸੂ ਤੋਂ ਧੀਰਜ ਰੱਖਣਾ ਸਿੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 114

ਗੀਤ 114

“ਧੀਰਜ ਰੱਖੋ”

(ਯਾਕੂਬ 5:8)

  1. 1. ਨਾਮ ਤੇਰਾ ਪਾਕ ਯਹੋਵਾਹ

    ਆਪਣੇ ਨਾਂ ’ਤੇ ਹੈ ਤੈਨੂੰ ਨਾਜ਼

    ਤੂੰ ਹੀ ਤਾਂ ਮਿਟਾਵੇਂਗਾ

    ਲੱਗਾ ਜੋ ਤੇਰੇ ਨਾਂ ʼਤੇ ਦਾਗ਼

    ਤੇਰੇ ਦਿਲ ਨੇ ਯੁਗਾਂ ਤੋਂ

    ਰੱਖਿਆ ਸਬਰ ਅਪਾਰ

    ਨਾ ਹਿੰਮਤ ਕਦੇ ਹਾਰੀ

    ਕੀਤਾ ਹੈ ਸਾਨੂੰ ਪਿਆਰ

    ਮਨਸ਼ਾ ਜੋ ਦਿਲੋਂ ਤੇਰੀ

    ਸਭਨਾਂ ਦੀ ਹੀ ਬਚ ਜਾਵੇ ਜਾਨ

    ਪਿਆਰ ਤੇਰਾ ਧੀਰਜਵਾਨ ਹੈ

    ਨਾ ਜਾਵੇਗਾ ਕਦੀ ਬੇਕਾਰ

  2. 2. ਅਨਮੋਲ ਹੈ ਸਬਰ ਦਾ ਗੁਣ

    ਨੇਕੀ ਦੇ ਰਾਹ ’ਤੇ ਲੈ ਜਾਵੇ

    ਨਾਰਾਜ਼ਗੀ ਤੋਂ ਬਚਾ ਕੇ

    ਦਿਲਾਂ ਨੂੰ ਸ਼ਾਂਤੀ ਇਹ ਦੇਵੇ

    ਦੂਜੇ ਦੀ ਖ਼ੂਬੀ ਦੇਖੇ

    ਸਭ ਗੱਲਾਂ ਦੀ ਆਸ ਰੱਖੇ

    ਦਾਮਨ ਧੀਰਜ ਦਾ ਫੜ ਕੇ

    ਦੁੱਖਾਂ ਵਿਚ ਨਾ ਡੋਲੇ

    ਦੇ ਤਾਕਤ ਤੂੰ ਯਹੋਵਾਹ

    ਸਬਰ ਦੇ ਰਾਹ ʼਤੇ ਤੁਰੀਏ

    ਤੂੰ ਵੀ ਤਾਂ ਇਹੀ ਚਾਹੇਂ

    ਨਾ ਦਿਲ ਦੀ ਹਿੰਮਤ ਹਾਰੀਏ

(ਕੂਚ 34:14; ਯਸਾ. 40:28; 1 ਕੁਰਿੰ. 13:4, 7; 1 ਤਿਮੋ. 2:4 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ