ਯਹੋਵਾਹ ਦੇ ਗਵਾਹਾਂ ਦਾ ਸਰਕਟ ਸੰਮੇਲਨ
ਪ੍ਰੋਗ੍ਰਾਮ 2016-2017
ਵਿਸ਼ਾ: ਯਹੋਵਾਹ ਲਈ ਪਿਆਰ ਬਰਕਰਾਰ ਰੱਖੋ!—ਮੱਤੀ 22:37.
ਸਵੇਰ ਦਾ ਸੈਸ਼ਨ
9:40 ਸੰਗੀਤ
9:50 ਗੀਤ ਨੰ. 50 ਅਤੇ ਪ੍ਰਾਰਥਨਾ
10:00 ਸਭ ਤੋਂ ਵੱਡਾ ਹੁਕਮ ਯਾਦ ਰੱਖੋ
10:15 ਪਰਮੇਸ਼ੁਰ ਨੂੰ ਪਿਆਰ ਕਰੋ ਨਾ ਕਿ ਦੁਨੀਆਂ ਨੂੰ
10:30 ਦੂਸਰਿਆਂ ਨੂੰ ‘ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣਾ’ ਸਿਖਾਓ
10:55 ਗੀਤ ਨੰ. 2 ਅਤੇ ਘੋਸ਼ਣਾਵਾਂ
11:05 “ਜਿਹੜਾ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ”
11:35 ਸਮਰਪਣ ਅਤੇ ਬਪਤਿਸਮਾ
12:05 ਗੀਤ ਨੰ. 34
ਦੁਪਹਿਰ ਦਾ ਸੈਸ਼ਨ
1:20 ਸੰਗੀਤ
1:30 ਗੀਤ ਨੰ. 25
1:35 ਤਜਰਬੇ
1:45 ਪਹਿਰਾਬੁਰਜ ਦਾ ਸਾਰ
2:15 ਮਾਪਿਓ—ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
2:30 ਨੌਜਵਾਨੋ—ਦਿਖਾਓ ਕਿ ਯਹੋਵਾਹ ਤੁਹਾਡਾ ਸੱਚਾ ਦੋਸਤ ਹੈ
2:45 ਗੀਤ ਨੰ. 27 ਅਤੇ ਘੋਸ਼ਣਾਵਾਂ
2:55 “ਪਹਿਲਾਂ ਵਾਂਗ ਪਿਆਰ” ਕਰਨੋਂ ਨਾ ਹਟੋ
3:55 ਗੀਤ ਨੰ. 3 ਅਤੇ ਪ੍ਰਾਰਥਨਾ