ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਵੋ!
ਸਵੇਰ
9:40 ਸੰਗੀਤ
9:50 ਗੀਤ ਨੰ. 87 ਅਤੇ ਪ੍ਰਾਰਥਨਾ
10:00 ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਕਿਵੇਂ ਹੋਈਏ?
10:15 ‘ਪਰਮੇਸ਼ੁਰ ਦਾ ਬਚਨ ਜੀਉਂਦਾ ਹੈ’—ਇਸ ਦਾ ਕੀ ਮਤਲਬ ਹੈ?
10:30 ਅਗਵਾਈ ਲਈ ਯਹੋਵਾਹ ਵੱਲ ਤੱਕਦੇ ਰਹੋ
10:55 ਗੀਤ ਨੰ. 89 ਅਤੇ ਘੋਸ਼ਣਾਵਾਂ
11:05 ਯਹੋਵਾਹ ਕਹਿਣਾ ਮੰਨਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ
11:35 ਸਮਰਪਣ ਦਾ ਭਾਸ਼ਣ
12:05 ਗੀਤ ਨੰ. 32
ਦੁਪਹਿਰ
1:20 ਸੰਗੀਤ
1:30 ਗੀਤ ਨੰ. 49
1:35 ਤਜਰਬੇ
1:45 ਪਹਿਰਾਬੁਰਜ ਦਾ ਸਾਰ
2:15 ਭਾਸ਼ਣ-ਲੜੀ: ਉਨ੍ਹਾਂ ਨੇ ਯਹੋਵਾਹ ਦਾ ਦਿਲ ਖ਼ੁਸ਼ ਕੀਤਾ!
• ਨੌਜਵਾਨਾਂ ਨੇ
• ਭੈਣਾਂ ਨੇ
• ਸਿਆਣੀ ਉਮਰ ਦਿਆਂ ਨੇ
3:00 ਗੀਤ ਨੰ. 38 ਅਤੇ ਘੋਸ਼ਣਾਵਾਂ
3:10 ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਓ!
3:55 ਗੀਤ ਨੰ. 118 ਅਤੇ ਪ੍ਰਾਰਥਨਾ