‘ਸੁਣੋ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ’
ਸਵੇਰ
- 9:40 ਸੰਗੀਤ 
- 9:50 ਗੀਤ ਨੰ. 1 ਅਤੇ ਪ੍ਰਾਰਥਨਾ 
- 10:00 ‘ਸੁਣੋ ਕਿ ਪਵਿੱਤਰ ਸ਼ਕਤੀ ਕੀ ਕਹਿੰਦੀ ਹੈ’—ਕਿਵੇਂ? 
- 10:15 “ਤੂੰ ਹਾਰ ਨਹੀਂ ਮੰਨੀ” 
- 10:30 “ਘਬਰਾਈਂ ਨਾ” 
- 10:55 ਗੀਤ ਨੰ. 73 ਅਤੇ ਘੋਸ਼ਣਾਵਾਂ 
- 11:05 “ਤੂੰ ਮੇਰੇ ਉੱਤੇ ਨਿਹਚਾ ਕਰਨੀ ਨਹੀਂ ਛੱਡੀ” 
- 11:35 ਸਮਰਪਣ ਦਾ ਭਾਸ਼ਣ: ਤੁਹਾਡੇ ਸਮਰਪਣ ਦੀ ਅਹਿਮੀਅਤ 
- 12:05 ਗੀਤ ਨੰ. 79 
ਦੁਪਹਿਰ
- 1:20 ਸੰਗੀਤ 
- 1:30 ਗੀਤ ਨੰ. 126 
- 1:35 ਤਜਰਬੇ 
- 1:45 ਪਹਿਰਾਬੁਰਜ ਦਾ ਸਾਰ 
- 2:15 ਭਾਸ਼ਣ-ਲੜੀ: ਸਲਾਹ ਨੂੰ ਕਿਵੇਂ ਕਬੂਲ ਕਰੀਏ? - • “ਉਹ ਸਭ ਕੁਝ ਘੁੱਟ ਕੇ ਫੜੀ ਰੱਖੋ ਜੋ ਤੁਹਾਡੇ ਕੋਲ ਹੈ” 
- • ‘ਸਾਵਧਾਨ ਹੋ ਜਾ ਅਤੇ ਜੋ ਕੁਝ ਹੈ, ਉਸ ਨੂੰ ਤਕੜਾ ਕਰ’ 
- • “ਮੈਂ ਤੇਰੇ ਸਾਮ੍ਹਣੇ ਦਰਵਾਜ਼ਾ ਖੋਲ੍ਹਿਆ ਹੈ” 
 
- 3:00 ਗੀਤ ਨੰ. 76 ਅਤੇ ਘੋਸ਼ਣਾਵਾਂ 
- 3:10 “ਜੋਸ਼ੀਲਾ ਬਣ” 
- 3:55 ਗੀਤ ਨੰ. 129 ਅਤੇ ਪ੍ਰਾਰਥਨਾ