ਆਪਣੀ ਨਿਹਚਾ ਮਜ਼ਬੂਤ ਕਰੋ!
ਸਵੇਰ
9:40 ਸੰਗੀਤ
9:50 ਗੀਤ ਨੰ. 119 ਅਤੇ ਪ੍ਰਾਰਥਨਾ
10:00 ਅੱਜ ਹੀ ਆਪਣੀ ਨਿਹਚਾ ਮਜ਼ਬੂਤ ਕਿਉਂ ਕਰੀਏ?
10:15 ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
10:30 “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ”
10:55 ਗੀਤ ਨੰ. 104 ਅਤੇ ਘੋਸ਼ਣਾਵਾਂ
11:05 ‘ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦਾ ਹੈ: ਨਿਹਚਾ’
11:35 ਸਮਰਪਣ ਦਾ ਭਾਸ਼ਣ
12:05 ਗੀਤ ਨੰ. 50
ਦੁਪਹਿਰ
1:20 ਸੰਗੀਤ
1:30 ਗੀਤ ਨੰ. 3
1:35 ਤਜਰਬੇ
1:45 ਪਹਿਰਾਬੁਰਜ ਦਾ ਸਾਰ
2:15 ਭਾਸ਼ਣ-ਲੜੀ: ਦੂਜਿਆਂ ਦੀ ਨਿਹਚਾ ਮਜ਼ਬੂਤ ਕਰਨ ਵਿਚ ਮਦਦ ਕਰੋ
• ਆਪਣੇ ਨੌਜਵਾਨ ਬੱਚਿਆਂ ਦੀ ਮਦਦ ਕਰੋ
• ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ
• ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰੋ
3:00 ਗੀਤ ਨੰ. 38 ਅਤੇ ਘੋਸ਼ਣਾਵਾਂ
3:10 ‘ਆਪਣਾ ਸਾਰਾ ਧਿਆਨ ਯਿਸੂ ਉੱਤੇ ਲਾਈ ਰੱਖੋ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ’
3:55 ਗੀਤ ਨੰ. 126 ਅਤੇ ਪ੍ਰਾਰਥਨਾ