ਯਹੋਵਾਹ ਦਾ ਜੀਅ ਆਨੰਦ ਕਰੋ!
ਸਵੇਰ
9:30 ਸੰਗੀਤ
9:40 ਗੀਤ ਨੰ. 29 ਅਤੇ ਪ੍ਰਾਰਥਨਾ
9:50 ਯਹੋਵਾਹ ਦਾ ਜੀਅ ਆਨੰਦ ਕਰੋ!
10:05 ਭਾਸ਼ਣ-ਲੜੀ: ਯਹੋਵਾਹ ਦੇ ਚਾਰ ਗੁਣਾਂ ਦੀ ਰੀਸ ਕਰੋ
• ਨਿਆਂ
• ਸ਼ਕਤੀ
• ਬੁੱਧ
• ਪਿਆਰ
11:05 ਗੀਤ ਨੰ. 81 ਅਤੇ ਘੋਸ਼ਣਾਵਾਂ
11:15 ‘ਫਲ ਦੇ ਕੇ’ ਪਰਮੇਸ਼ੁਰ ਦੀ ਮਹਿਮਾ ਕਰੋ
11:30 ਸਮਰਪਣ ਦਾ ਭਾਸ਼ਣ
12:00 ਗੀਤ ਨੰ. 49
ਦੁਪਹਿਰ
1:10 ਸੰਗੀਤ
1:20 ਗੀਤ ਨੰ. 28 ਅਤੇ ਪ੍ਰਾਰਥਨਾ
1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਤੁਸੀਂ ਪਰਮੇਸ਼ੁਰ ਦਾ ਜੀਅ ਕਿਵੇਂ ਆਨੰਦ ਕਰ ਸਕਦੇ ਹੋ?
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 35 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਯਹੋਵਾਹ ਨੂੰ ਖ਼ੁਸ਼ ਕਰੋ . . .
• ਨਿੱਜੀ ਜ਼ਿੰਦਗੀ ਵਿਚ
• ਪਰਿਵਾਰ ਵਿਚ
• ਮੰਡਲੀ ਵਿਚ
• ਸਮਾਜ ਵਿਚ
3:40 “ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ”
4:15 ਗੀਤ ਨੰ. 110 ਅਤੇ ਪ੍ਰਾਰਥਨਾ