ਯਹੋਵਾਹ ਦਾ ਇਕਮੁੱਠ ਪਰਿਵਾਰ
ਸਵੇਰ
9:30 ਸੰਗੀਤ
9:40 ਗੀਤ ਨੰ. 85 ਅਤੇ ਪ੍ਰਾਰਥਨਾ
9:50 ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ
10:05 ਭਾਸ਼ਣ-ਲੜੀ: ਉਨ੍ਹਾਂ ਨੇ ਦੂਜਿਆਂ ਦਾ ਦਿਲੋਂ ਸੁਆਗਤ ਕੀਤਾ
• ਅਲੀਹੂ
• ਲੀਡੀਆ
• ਯਿਸੂ
11:05 ਗੀਤ ਨੰ. 100 ਅਤੇ ਘੋਸ਼ਣਾਵਾਂ
11:15 ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਨ ਵਿਚ ਦੂਜਿਆਂ ਦੀ ਮਦਦ ਕਰਦੇ ਰਹੋ
11:30 ਸਮਰਪਣ ਦਾ ਭਾਸ਼ਣ
12:00 ਗੀਤ ਨੰ. 135
ਦੁਪਹਿਰ
1:10 ਸੰਗੀਤ
1:20 ਗੀਤ ਨੰ. 132 ਅਤੇ ਪ੍ਰਾਰਥਨਾ
1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਕੀ ਤੁਹਾਡਾ ਘਰ ਸ਼ਾਂਤੀ ਤੇ ਖ਼ੁਸ਼ੀ ਦਾ ਆਸ਼ਿਆਨਾ ਹੈ?
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 136 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਸ਼ਾਂਤੀ ਕਿਵੇਂ ਵਧਾਈਏ?
• ਉਹ ਗੱਲਾਂ ਕਰੋ ਜਿਨ੍ਹਾਂ ਨਾਲ “ਸੁਣਨ ਵਾਲਿਆਂ ਦਾ ਹੌਸਲਾ ਵਧੇ”
• “ਪਿਆਰ ਦੇ ਰਾਹ ʼਤੇ ਚੱਲਦੇ ਰਹੋ”
• ਆਪਣੇ ਦੁਸ਼ਮਣਾਂ ਦਾ ਵਿਰੋਧ ਕਰੋ
3:40 ਆਪਣੇ ਭੈਣਾਂ-ਭਰਾਵਾਂ ਲਈ ਪਰਮੇਸ਼ੁਰ ਦਾ ਧੰਨਵਾਦ ‘ਕਰਨ ਤੋਂ ਨਾ ਹਟੋ’
4:15 ਗੀਤ ਨੰ. 107 ਅਤੇ ਪ੍ਰਾਰਥਨਾ