“ਪਿਆਰ ਹੱਲਾਸ਼ੇਰੀ ਦਿੰਦਾ ਹੈ”
ਸਵੇਰ
9:30 ਸੰਗੀਤ
9:40 ਗੀਤ ਨੰ. 20 ਅਤੇ ਪ੍ਰਾਰਥਨਾ
9:50 “ਗਿਆਨ ਹੋਣ ਕਰਕੇ ਇਨਸਾਨ ਘਮੰਡ ਨਾਲ ਫੁੱਲ ਜਾਂਦਾ ਹੈ, ਪਰ ਪਿਆਰ ਹੱਲਾਸ਼ੇਰੀ ਦਿੰਦਾ ਹੈ”
10:05 ਭਾਸ਼ਣ-ਲੜੀ: ਉਨ੍ਹਾਂ ਨੇ ਦੂਸਰਿਆਂ ਨੂੰ ਹੱਲਾਸ਼ੇਰੀ ਦਿੱਤੀ
ਬਰਨਾਬਾਸ
ਪੌਲੁਸ
ਦੋਰਕਸ
11:05 ਗੀਤ ਨੰ. 17 ਅਤੇ ਘੋਸ਼ਣਾਵਾਂ
11:15 ਪ੍ਰਚਾਰ ਵਿਚ ਖ਼ੁਸ਼ ਖ਼ਬਰੀ ਸੁਣਾਉਣ ਤੋਂ ਕੁਝ ਜ਼ਿਆਦਾ ਕਰੋ
11:30 ਸਮਰਪਣ ਦਾ ਭਾਸ਼ਣ
12:00 ਗੀਤ ਨੰ. 7
ਦੁਪਹਿਰ
1:10 ਸੰਗੀਤ
1:20 ਗੀਤ ਨੰ. 50 ਅਤੇ ਪ੍ਰਾਰਥਨਾ
1:30 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਸੱਚਾ ਪਿਆਰ ਸੱਚਾਈ ਨੂੰ ਹੱਲਾਸ਼ੇਰੀ ਕਿਵੇਂ ਦਿੰਦਾ ਹੈ?
2:00 ਪਹਿਰਾਬੁਰਜ ਦਾ ਸਾਰ
2:30 ਗੀਤ ਨੰ. 53 ਅਤੇ ਘੋਸ਼ਣਾਵਾਂ
2:40 ਭਾਸ਼ਣ-ਲੜੀ: ਸਰੀਰ ਦੇ ਵਾਧੇ ਵਿਚ ਯੋਗਦਾਨ ਪਾਓ
ਬਾਈਬਲ ਸੱਚਾਈ ਨਾਲ ਪਿਆਰ ਕਰੋ
ਪਰਮੇਸ਼ੁਰ ਦੇ ਹੁਕਮਾਂ ਵਿਚ ਪਾਈ ਜਾਂਦੀ ਬੁੱਧ ਦਾ ਸਮਰਥਨ ਕਰੋ
ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰੋ
3:40 “ਤੁਸੀਂ ਆਪਣੇ ਸਾਰੇ ਕੰਮ ਪਿਆਰ ਨਾਲ ਕਰੋ”
4:15 ਗੀਤ ਨੰ. 3 ਅਤੇ ਪ੍ਰਾਰਥਨਾ