ਸਿੱਖਿਆ ਡੱਬੀ 7ੳ
ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੌਮਾਂ
ਲਗਭਗ 650-300 ਈ. ਪੂ.
ਸਮਾਂ-ਰੇਖਾ (ਸਾਰੇ ਸਾਲ ਈਸਵੀ ਪੂਰਵ)
- 620: ਯਰੂਸ਼ਲਮ ʼਤੇ ਬਾਬਲ ਦਾ ਕਬਜ਼ਾ ਸ਼ੁਰੂ - ਨਬੂਕਦਨੱਸਰ ਨੇ ਯਰੂਸ਼ਲਮ ਦੇ ਰਾਜੇ ਨੂੰ ਆਪਣੇ ਅਧੀਨ ਕੀਤਾ 
- 617: ਯਰੂਸ਼ਲਮ ਦੇ ਲੋਕਾਂ ਨੂੰ ਪਹਿਲੀ ਵਾਰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ - ਜਿਨ੍ਹਾਂ ਵਿਚ ਹਾਕਮ, ਤਾਕਤਵਰ ਯੋਧੇ ਅਤੇ ਕਾਰੀਗਰ ਸਨ 
- 607: ਬਾਬਲ ਦੁਆਰਾ ਯਰੂਸ਼ਲਮ ਦਾ ਨਾਸ਼ - ਸ਼ਹਿਰ ਅਤੇ ਉਸ ਦੇ ਮੰਦਰ ਨੂੰ ਸਾੜ ਦਿੱਤਾ ਗਿਆ 
- 607 ਤੋਂ ਬਾਅਦ: ਸਮੁੰਦਰ ਕੰਢੇ ਵੱਸੇ ਸੋਰ ਸ਼ਹਿਰ - ʼਤੇ ਨਬੂਕਦਨੱਸਰ ਨੇ 13 ਸਾਲ ਹਮਲਾ ਕਰ ਕੇ ਇਸ ਨੂੰ ਜਿੱਤ ਲਿਆ, ਪਰ ਟਾਪੂ ʼਤੇ ਵੱਸਿਆ ਸ਼ਹਿਰ ਬਚ ਗਿਆ 
- 602: ਅੰਮੋਨ ਅਤੇ ਮੋਆਬ - ਨਬੂਕਦਨੱਸਰ ਨੇ ਅੰਮੋਨ ਅਤੇ ਮੋਆਬ ʼਤੇ ਹਮਲਾ ਕੀਤਾ 
- 588: ਬਾਬਲ ਨੇ ਮਿਸਰ ਨੂੰ ਹਰਾਇਆ - ਆਪਣੇ ਰਾਜ ਦੇ 37ਵੇਂ ਸਾਲ ਵਿਚ ਨਬੂਕਦਨੱਸਰ ਨੇ ਮਿਸਰ ʼਤੇ ਹਮਲਾ ਕੀਤਾ 
- 332: ਟਾਪੂ ʼਤੇ ਵੱਸਿਆ ਸੋਰ ਸ਼ਹਿਰ - ਸਿਕੰਦਰ ਮਹਾਨ ਅਧੀਨ ਯੂਨਾਨੀ ਫ਼ੌਜ ਨੇ ਟਾਪੂ ʼਤੇ ਵੱਸੇ ਸੋਰ ਸ਼ਹਿਰ ਦਾ ਨਾਸ਼ ਕਰ ਦਿੱਤਾ 
- 332 ਜਾਂ ਉਸ ਤੋਂ ਪਹਿਲਾਂ: ਫਲਿਸਤ - ਫਲਿਸਤ ਦੀ ਰਾਜਧਾਨੀ ਗਾਜ਼ਾ ʼਤੇ ਸਿਕੰਦਰ ਦੀ ਜਿੱਤ 
ਨਕਸ਼ੇ ʼਤੇ ਥਾਵਾਂ
- ਯੂਨਾਨ 
- ਵੱਡਾ ਸਾਗਰ 
- ( ਭੂਮੱਧ ਸਾਗਰ) 
- ਸੋਰ 
- ਸੀਦੋਨ 
- ਸੋਰ 
- ਸਾਮਰਿਯਾ 
- ਯਰੂਸ਼ਲਮ 
- ਗਾਜ਼ਾ 
- ਫਲਿਸਤ 
- ਮਿਸਰ 
- ਬਾਬਲ 
- ਅੰਮੋਨ 
- ਮੋਆਬ 
- ਅਦੋਮ