ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 24-27
ਸੋਰ ਖ਼ਿਲਾਫ਼ ਭਵਿੱਖਬਾਣੀ ਯਹੋਵਾਹ ਦੇ ਬਚਨ ʼਤੇ ਸਾਡਾ ਭਰੋਸਾ ਵਧਾਉਂਦੀ ਹੈ
ਛਾਪਿਆ ਐਡੀਸ਼ਨ
ਹਿਜ਼ਕੀਏਲ ਦੀ ਕਿਤਾਬ ਵਿਚ ਸੋਰ ਦੇ ਨਾਸ਼ ਬਾਰੇ ਕੁਝ ਖ਼ਾਸ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਸਨ।
607 ਈਸਵੀ ਪੂਰਵ ਤੋਂ ਕੁਝ ਸਮੇਂ ਬਾਅਦ ਸੋਰ ਸ਼ਹਿਰ ਨੂੰ ਕਿਸ ਨੇ ਨਾਸ਼ ਕੀਤਾ ਸੀ।
332 ਈਸਵੀ ਪੂਰਨ ਵਿਚ ਨਾਸ਼ ਹੋਏ ਸੋਰ ਸ਼ਹਿਰ ਦੇ ਮੁੱਖ ਹਿੱਸੇ ਦਾ ਮਲਬਾ ਸਮੁੰਦਰ ਵਿਚ ਸੁੱਟ ਕੇ ਟਾਪੂ ʼਤੇ ਜਾਣ ਦਾ ਰਾਹ ਕਿਸ ਨੇ ਤਿਆਰ ਕੀਤਾ ਤਾਂਕਿ ਸ਼ਹਿਰ ਦੇ ਬਾਕੀ ਹਿੱਸੇ ਦਾ ਵੀ ਨਾਸ਼ ਕੀਤਾ ਜਾਵੇ?