ਮਸੀਹ ਦਾ ਕਾਨੂੰਨ ਪੂਰਾ ਕਰਦਿਆਂ ਕਦੇ ਹਾਰ ਨਾ ਮੰਨੋ!
ਸਵੇਰ
9:40 ਸੰਗੀਤ
9:50 ਗੀਤ ਨੰ. 25 ਅਤੇ ਪ੍ਰਾਰਥਨਾ
10:00 ਮਸੀਹ ਦਾ ਕਾਨੂੰਨ ਕੀ ਹੈ?
10:15 ਇਕੱਲੇ ਹੁੰਦਿਆਂ ਵੀ ਮਸੀਹ ਦਾ ਕਾਨੂੰਨ ਪੂਰਾ ਕਰੋ
10:30 ਪ੍ਰਚਾਰ ਕਰਦਿਆਂ ਮਸੀਹ ਦਾ ਕਾਨੂੰਨ ਪੂਰਾ ਕਰੋ
10:55 ਗੀਤ ਨੰ. 44 ਅਤੇ ਘੋਸ਼ਣਾਵਾਂ
11:05 ਮਸੀਹ ਦਾ ਕਾਨੂੰਨ ਉੱਤਮ ਕਿਉਂ ਹੈ?
11:35 ਸਮਰਪਣ ਅਤੇ ਬਪਤਿਸਮਾ
12:05 ਗੀਤ ਨੰ. 7
ਦੁਪਹਿਰ
1:20 ਸੰਗੀਤ
1:30 ਗੀਤ ਨੰ. 16
1:35 ਤਜਰਬੇ
1:45 ਪਹਿਰਾਬੁਰਜ ਦਾ ਸਾਰ
2:15 ਪਰਿਵਾਰ ਵਿਚ ਮਸੀਹ ਦਾ ਕਾਨੂੰਨ ਪੂਰਾ ਕਰੋ
2:30 ਸਕੂਲ ਵਿਚ ਮਸੀਹ ਦਾ ਕਾਨੂੰਨ ਪੂਰਾ ਕਰੋ
2:45 ਗੀਤ ਨੰ. 42 ਅਤੇ ਘੋਸ਼ਣਾਵਾਂ
2:55 ਯਿਸੂ ਵਾਂਗ ਇਕ-ਦੂਜੇ ਨੂੰ ਪਿਆਰ ਕਰੋ
3:55 ਗੀਤ ਨੰ. 5 ਅਤੇ ਪ੍ਰਾਰਥਨਾ