ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
ਸਾਨੂੰ ਸਮਰਥ ਤੇ ਸ਼ਕਤੀ ਪਾਉਣ ਲਈ ਕਿਸ ਵੱਲ ਵੇਖਣਾ ਚਾਹੀਦਾ ਹੈ? (ਯਹੋ. 1:9; ਜ਼ਬੂ. 68:35)
ਅਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਬਣਾਈ ਰੱਖ ਸਕਦੇ ਹਾਂ? (ਇਬ. 11:6)
ਅਸੀਂ ਇਸ ਗੱਲ ਦਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਵੱਲੋਂ ਮਿਲਿਆ ਕੰਮ ਅਸੀਂ ਜ਼ਰੂਰ ਪੂਰਾ ਕਰ ਸਕਾਂਗੇ? (ਹੱਜ. 2:4-9)
ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਯਹੋਵਾਹ ਸਾਨੂੰ ਕਿਵੇਂ ਤਕੜਾ ਕਰਦਾ ਹੈ? (ਜ਼ਬੂ. 18:6, 30; ਕੁਲੁ. 4:10, 11)
ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਿਚ ਨੌਜਵਾਨਾਂ ਅਤੇ ਵਿਆਹਿਆਂ ਦੀ ਕਿਹੜੀ ਗੱਲ ਮਦਦ ਕਰੇਗੀ? (ਮੱਤੀ 22:37, 39)
ਅਸੀਂ ਕਿਵੇਂ ‘ਨਿਹਚਾ ਵਿਚ ਪੱਕੇ ਰਹਿ’ ਸਕਦੇ ਹਾਂ ਅਤੇ ‘ਤਕੜੇ ਬਣੇ’ ਰਹਿ ਸਕਦੇ ਹਾਂ? (1 ਕੁਰਿੰ. 16:13; ਰੋਮੀ. 15:5; ਇਬ. 5:11–6:1; 12:16, 17)
© 2018 Watch Tower Bible and Tract Society of Pennsylvania