ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ:
ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਤੋਂ ਦਲੇਰੀ ਕਿਉਂ ਮੰਗ ਸਕਦੇ ਹਾਂ? (ਜ਼ਬੂ. 138:3)
ਅਸੀਂ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਦਲੇਰ ਕਿਵੇਂ ਬਣ ਸਕਦੇ ਹਾਂ? (ਰਸੂ. 4:31)
ਅਸੀਂ ਪ੍ਰਚਾਰ ਵਿਚ ਦਲੇਰ ਕਿਵੇਂ ਬਣ ਸਕਦੇ ਹਾਂ? (1 ਥੱਸ. 2:2)
ਦਬਾਅ ਆਉਣ ʼਤੇ ਕਿਹੜੀ ਗੱਲ ਦਲੇਰੀ ਨਾਲ ਕੰਮ ਕਰਨ ਵਿਚ ਸਾਡੀ ਮਦਦ ਕਰਦੀ ਹੈ? (1 ਪਤ. 2:21-23)
ਦਲੇਰੀ ਕਰਕੇ ਸਾਨੂੰ ਕਿਹੜੇ ਇਨਾਮ ਮਿਲਣਗੇ? (ਇਬ. 10:35)
© 2018 Watch Tower Bible and Tract Society of Pennsylvania