ਸ਼ਨੀਵਾਰ
“ਪਿਆਰ ਕਰਦੇ ਰਹੋ”—ਅਫ਼ਸੀਆਂ 5:2
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 21 ਅਤੇ ਪ੍ਰਾਰਥਨਾ 
- 9:40 ਭਾਸ਼ਣ-ਲੜੀ: ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ - ਅਗਵਾਈ ਲੈਣ ਵਾਲਿਆਂ ਨੂੰ (1 ਥੱਸਲੁਨੀਕੀਆਂ 5:12, 13) 
- ਵਿਧਵਾਵਾਂ ਅਤੇ ਯਤੀਮਾਂ ਨੂੰ (ਯਾਕੂਬ 1:27) 
- ਬਜ਼ੁਰਗ ਭੈਣਾਂ-ਭਰਾਵਾਂ ਨੂੰ (ਲੇਵੀਆਂ 19:32) 
- ਪੂਰੇ ਸਮੇਂ ਦੇ ਸੇਵਕਾਂ ਨੂੰ (1 ਥੱਸਲੁਨੀਕੀਆਂ 1:3) 
- ਪਰਦੇਸੀਆਂ ਨੂੰ (ਲੇਵੀਆਂ 19:34; ਰੋਮੀਆਂ 15:7) 
 
- 10:50 ਗੀਤ ਨੰ. 47 ਅਤੇ ਘੋਸ਼ਣਾਵਾਂ 
- 11:00 ਭਾਸ਼ਣ-ਲੜੀ: ਪ੍ਰਚਾਰ ਵਿਚ ਪਿਆਰ ਦਿਖਾਉਂਦੇ ਰਹੋ - ਪਰਮੇਸ਼ੁਰ ਲਈ ਪਿਆਰ ਦਿਖਾਓ (1 ਯੂਹੰਨਾ 5:3) 
- ‘ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ’ (ਮੱਤੀ 22:39) 
- ਯਹੋਵਾਹ ਦੇ ਬਚਨ ਨਾਲ ਪਿਆਰ ਕਰੋ (ਜ਼ਬੂਰਾਂ ਦੀ ਪੋਥੀ 119:97; ਮੱਤੀ 13:52) 
 
- 11:45 ਸਮਰਪਣ ਦਾ ਭਾਸ਼ਣ: ਯਿਸੂ ਤੋਂ ਪਿਆਰ ਕਰਨਾ ਸਿੱਖੋ (ਮੱਤੀ 11:28-30) 
- 12:15 ਗੀਤ ਨੰ. 7 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 40 
- 1:50 ਭਾਸ਼ਣ-ਲੜੀ: ਸਾਡੇ ਭੈਣ-ਭਰਾ ਕਦੇ ਨਾ ਖ਼ਤਮ ਹੋਣ ਵਾਲਾ ਪਿਆਰ ਦਿਖਾ ਰਹੇ ਹਨ . . . - ਅਫ਼ਰੀਕਾ ਵਿਚ (ਉਤਪਤ 16:13) 
- ਏਸ਼ੀਆ ਵਿਚ (ਰਸੂਲਾਂ ਦੇ ਕੰਮ 2:44) 
- ਯੂਰਪ ਵਿਚ (ਯੂਹੰਨਾ 4:35) 
- ਉੱਤਰੀ ਅਮਰੀਕਾ ਵਿਚ (1 ਕੁਰਿੰਥੀਆਂ 9:22) 
- ਓਸ਼ਨੀਆ ਵਿਚ (ਜ਼ਬੂਰਾਂ ਦੀ ਪੋਥੀ 35:18) 
- ਦੱਖਣੀ ਅਮਰੀਕਾ ਵਿਚ (ਰਸੂਲਾਂ ਦੇ ਕੰਮ 1:8) 
 
- 2:55 ਭਾਸ਼ਣ-ਲੜੀ: ਪਰਿਵਾਰ ਵਿਚ ਪਿਆਰ ਦਿਖਾਉਂਦੇ ਰਹੋ - ਆਪਣੀ ਪਤਨੀ ਨੂੰ ਪਿਆਰ ਕਰੋ (ਅਫ਼ਸੀਆਂ 5:28, 29) 
- ਆਪਣੇ ਪਤੀ ਨੂੰ ਪਿਆਰ ਕਰੋ (ਅਫ਼ਸੀਆਂ 5:33; 1 ਪਤਰਸ 3:1-6) 
- ਆਪਣੇ ਬੱਚਿਆਂ ਨੂੰ ਪਿਆਰ ਕਰੋ (ਤੀਤੁਸ 2:4) 
 
- 3:35 ਗੀਤ ਨੰ. 42 ਅਤੇ ਘੋਸ਼ਣਾਵਾਂ 
- 3:45 ਵੀਡੀਓ ਡਰਾਮਾ: ਯੋਸੀਯਾਹ ਦੀ ਕਹਾਣੀ: ਯਹੋਵਾਹ ਨੂੰ ਪਿਆਰ ਕਰੋ, ਪਰ ਬੁਰਾਈ ਤੋਂ ਨਫ਼ਰਤ ਕਰੋ—ਭਾਗ 1 (2 ਇਤਹਾਸ 33:10-24; 34:1, 2) 
- 4:15 ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾਓ (2 ਤਿਮੋਥਿਉਸ 3:14, 15) 
- 4:50 ਗੀਤ ਨੰ. 41 ਅਤੇ ਸਮਾਪਤੀ ਪ੍ਰਾਰਥਨਾ