ਸ਼ਨੀਵਾਰ
“ਨਿਹਚਾ ਲਈ ਪੂਰਾ ਜ਼ੋਰ ਲਾ ਕੇ ਲੜੋ”—ਯਹੂਦਾਹ 3
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 57 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਯਾਦ ਰੱਖੋ—ਨਿਹਚਾ ਨਾ ਕਰਨ ਵਾਲੇ ਲੋਕ ਵੀ ਨਿਹਚਾ ਕਰ ਸਕਦੇ ਹਨ!
• ਨੀਨਵਾਹ ਦੇ ਲੋਕ (ਯੂਨਾਹ 3:5)
• ਯਿਸੂ ਦੇ ਭਰਾ (1 ਕੁਰਿੰਥੀਆਂ 15:7)
• ਮੰਨੇ-ਪ੍ਰਮੰਨੇ ਲੋਕ (ਫ਼ਿਲਿੱਪੀਆਂ 3:7, 8)
• ਧਰਮ ਨੂੰ ਨਾ ਮੰਨਣ ਵਾਲੇ (ਰੋਮੀਆਂ 10:13-15; 1 ਕੁਰਿੰਥੀਆਂ 9:22)
10:30 ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਇਸਤੇਮਾਲ ਕਰ ਕੇ ਨਿਹਚਾ ਵਧਾਓ (ਯੂਹੰਨਾ 17:3)
10:50 ਗੀਤ ਨੰ. 67 ਅਤੇ ਘੋਸ਼ਣਾਵਾਂ
11:00 ਭਾਸ਼ਣ-ਲੜੀ: ਨਿਹਚਾ ਖ਼ਾਤਰ ਲੜਨ ਵਾਲੇ ਕਾਮਯਾਬ ਯੋਧੇ
• ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ (ਫ਼ਿਲਿੱਪੀਆਂ 3:17)
• ਜਿਨ੍ਹਾਂ ਦੀ ਪਰਵਰਿਸ਼ ਇਕੱਲੀ ਮਾਂ ਜਾਂ ਪਿਤਾ ਨੇ ਕੀਤੀ ਹੈ (2 ਤਿਮੋਥਿਉਸ 1:5)
• ਕੁਆਰੇ ਮਸੀਹੀ (1 ਕੁਰਿੰਥੀਆਂ 12:25)
11:45 ਸਮਰਪਣ ਦਾ ਭਾਸ਼ਣ: ਨਿਹਚਾ ਕਰਨ ਦਾ ਮਤਲਬ ਹੈ, ਹਮੇਸ਼ਾ ਦੀ ਜ਼ਿੰਦਗੀ! (ਮੱਤੀ 17:20; ਯੂਹੰਨਾ 3:16; ਇਬਰਾਨੀਆਂ 11:6)
12:15 ਗੀਤ ਨੰ. 79 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 24
1:50 ਭਾਸ਼ਣ-ਲੜੀ: ਸਾਡੇ ਭੈਣ-ਭਰਾ ਨਿਹਚਾ ਕਿਵੇਂ ਦਿਖਾ ਰਹੇ ਹਨ . . .
• ਅਫ਼ਰੀਕਾ ਵਿਚ
• ਏਸ਼ੀਆ ਵਿਚ
• ਯੂਰਪ ਵਿਚ
• ਉੱਤਰੀ ਅਮਰੀਕਾ ਵਿਚ
• ਓਸ਼ਨੀਆ ਵਿਚ
• ਦੱਖਣੀ ਅਮਰੀਕਾ ਵਿਚ
2:15 ਭਾਸ਼ਣ-ਲੜੀ: ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ
• ਨਵੀਂ ਭਾਸ਼ਾ ਸਿੱਖੋ (1 ਕੁਰਿੰਥੀਆਂ 16:9)
• ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ (ਇਬਰਾਨੀਆਂ 11:8-10)
• ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰੋ (1 ਕੁਰਿੰਥੀਆਂ 4:17)
• ਉਸਾਰੀ ਕੰਮ ਵਿਚ ਹਿੱਸਾ ਲਓ (ਨਹਮਯਾਹ 1:2, 3; 2:5)
• ਯਹੋਵਾਹ ਦੇ ਕੰਮ ਲਈ “ਕੁਝ ਪੈਸੇ ਵੱਖਰੇ” ਰੱਖੋ (1 ਕੁਰਿੰਥੀਆਂ 16:2)
3:15 ਗੀਤ ਨੰ. 84 ਅਤੇ ਘੋਸ਼ਣਾਵਾਂ
3:20 ਵੀਡੀਓ ਡਰਾਮਾ: ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ— ਭਾਗ 1 (ਦਾਨੀਏਲ 1:1–2:49; 4:1-33)
4:20 “ਨਿਹਚਾ ਲਈ ਪੂਰਾ ਜ਼ੋਰ ਲਾ ਕੇ ਲੜੋ”! (ਯਹੂਦਾਹ 3; ਕਹਾਉਤਾਂ 14:15; ਰੋਮੀਆਂ 16:17)
4:55 ਗੀਤ ਨੰ. 38 ਅਤੇ ਸਮਾਪਤੀ ਪ੍ਰਾਰਥਨਾ