ਐਤਵਾਰ
‘ਜੇ ਤੁਹਾਡੇ ਵਿਚ ਨਿਹਚਾ ਹੈ, ਤਾਂ ਤੁਹਾਨੂੰ ਸਭ ਕੁਝ ਮਿਲੇਗਾ’—ਮੱਤੀ 21:21
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 137 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਮਜ਼ਬੂਤ ਨਿਹਚਾ ਰੱਖਣ ਵਾਲੀਆਂ ਔਰਤਾਂ ਦੀ ਰੀਸ ਕਰੋ!
• ਸਾਰਾਹ (ਇਬਰਾਨੀਆਂ 11:11, 12)
• ਰਾਹਾਬ (ਇਬਰਾਨੀਆਂ 11:31)
• ਹੰਨਾਹ (1 ਸਮੂਏਲ 1:10, 11)
• ਗ਼ੁਲਾਮ ਇਜ਼ਰਾਈਲੀ ਕੁੜੀ (2 ਰਾਜਿਆਂ 5:1-3)
• ਯਿਸੂ ਦੀ ਮਾਂ ਮਰੀਅਮ (ਲੂਕਾ 1:28-33, 38)
• ਫੈਨੀਕੇ ਦੀ ਰਹਿਣ ਵਾਲੀ ਤੀਵੀਂ (ਮੱਤੀ 15:28)
• ਮਾਰਥਾ (ਯੂਹੰਨਾ 11:21-24)
• ਅੱਜ ਦੇ ਜ਼ਮਾਨੇ ਦੀਆਂ ਮਿਸਾਲਾਂ (ਜ਼ਬੂਰ 37:25; 119:97, 98)
11:05 ਗੀਤ ਨੰ. 142 ਅਤੇ ਘੋਸ਼ਣਾਵਾਂ
11:15 ਪਬਲਿਕ ਭਾਸ਼ਣ: “ਖ਼ੁਸ਼ ਖ਼ਬਰੀ ʼਤੇ ਨਿਹਚਾ ਕਰੋ” (ਮਰਕੁਸ 1:14, 15; ਮੱਤੀ 9:35; ਲੂਕਾ 8:1)
11:45 ਗੀਤ ਨੰ. 22 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 126
1:50 ਵੀਡੀਓ ਡਰਾਮਾ: ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ— ਭਾਗ 2 (ਦਾਨੀਏਲ 5:1–6:28; 10:1–12:13)
2:40 ਗੀਤ ਨੰ. 150 ਅਤੇ ਘੋਸ਼ਣਾਵਾਂ
2:45 ਆਪਣੀ ਨਿਹਚਾ ਨੂੰ ਮਜ਼ਬੂਤ ਕਰੋ! (ਦਾਨੀਏਲ 10:18, 19; ਰੋਮੀਆਂ 4:18-21)
3:45 ਨਵਾਂ ਗੀਤ ਅਤੇ ਸਮਾਪਤੀ ਪ੍ਰਾਰਥਨਾ