ਐਤਵਾਰ
“. . . ਫਿਰ ਅੰਤ ਆਵੇਗਾ”—ਮੱਤੀ 24:14
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 84 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ʼਤੇ ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ
• ਜ਼ਕਰਯਾਹ (ਇਬਰਾਨੀਆਂ 12:5, 6)
• ਇਲੀਸਬਤ (1 ਥੱਸਲੁਨੀਕੀਆਂ 5:11)
• ਮਰੀਅਮ (ਜ਼ਬੂਰ 77:12)
• ਯੂਸੁਫ਼ (ਕਹਾਉਤਾਂ 1:5)
• ਸ਼ਿਮਓਨ ਅਤੇ ਅੱਨਾ (1 ਇਤਿਹਾਸ 16:34)
• ਯਿਸੂ (ਯੂਹੰਨਾ 8:31, 32)
11:05 ਗੀਤ ਨੰ. 65 ਅਤੇ ਘੋਸ਼ਣਾਵਾਂ
11:15 ਪਬਲਿਕ ਭਾਸ਼ਣ: ਅਸੀਂ ਕਿਉਂ ਬੁਰੀਆਂ ਖ਼ਬਰਾਂ ਤੋਂ ਨਹੀਂ ਡਰਦੇ? (ਜ਼ਬੂਰ 112:1-10)
11:45 ਪਹਿਰਾਬੁਰਜ ਦਾ ਸਾਰ
12:15 ਗੀਤ ਨੰ. 61 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 122
1:50 ਆਡੀਓ ਡਰਾਮਾ: “ਹੋਰ ਉਡੀਕ ਨਹੀਂ ਕਰਨੀ ਪਵੇਗੀ” (ਪ੍ਰਕਾਸ਼ ਦੀ ਕਿਤਾਬ 10:6)
2:20 ਗੀਤ ਨੰ. 126 ਅਤੇ ਘੋਸ਼ਣਾਵਾਂ
2:30 ਤੁਸੀਂ ਕੀ ਸਿੱਖਿਆ?
2:40 ‘ਖ਼ੁਸ਼ ਖ਼ਬਰੀ ਉੱਤੇ ਪੱਕੇ ਰਹੋ’—ਕਿਉਂ ਅਤੇ ਕਿੱਦਾਂ? (1 ਕੁਰਿੰਥੀਆਂ 2:16; 15:1, 2, 58; ਮਰਕੁਸ 6:30-34)
3:30 ਨਵਾਂ ਗੀਤ ਅਤੇ ਸਮਾਪਤੀ ਪ੍ਰਾਰਥਨਾ