ਐਤਵਾਰ
“ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ”—ਮੱਤੀ 24:13
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 52 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ‘ਧੀਰਜ ਨਾਲ ਦੌੜਦੇ’ ਰਹੋ
ਜਿੱਤਣ ਲਈ ਦੌੜੋ! (1 ਕੁਰਿੰਥੀਆਂ 9:24)
ਸਿਖਲਾਈ ਲੈਣ ਵਿਚ ਸਖ਼ਤ ਮਿਹਨਤ ਕਰੋ (1 ਕੁਰਿੰਥੀਆਂ 9:25-27)
ਵਾਧੂ ਬੋਝ ਸੁੱਟ ਦਿਓ (ਇਬਰਾਨੀਆਂ 12:1)
ਚੰਗੀਆਂ ਮਿਸਾਲਾਂ ਦੀ ਰੀਸ ਕਰੋ (ਇਬਰਾਨੀਆਂ 12:2, 3)
ਪੌਸ਼ਟਿਕ ਭੋਜਨ ਖਾਓ (ਇਬਰਾਨੀਆਂ 5:12-14)
ਜ਼ਿਆਦਾ ਪਾਣੀ ਪੀਓ (ਪ੍ਰਕਾਸ਼ ਦੀ ਕਿਤਾਬ 22:17)
ਦੌੜ ਦੇ ਨਿਯਮਾਂ ਦੀ ਪਾਲਣਾ ਕਰੋ (2 ਤਿਮੋਥਿਉਸ 2:5)
ਇਨਾਮ ਮਿਲਣ ਦਾ ਪੱਕਾ ਭਰੋਸਾ ਰੱਖੋ (ਰੋਮੀਆਂ 15:13)
11:10 ਗੀਤ ਨੰ. 1 ਅਤੇ ਘੋਸ਼ਣਾਵਾਂ
11:20 ਪਬਲਿਕ ਭਾਸ਼ਣ: ਕਦੇ ਉਮੀਦ ਨਾ ਛੱਡੋ! (ਯਸਾਯਾਹ 48:17; ਯਿਰਮਿਯਾਹ 29:11)
11:50 ਪਹਿਰਾਬੁਰਜ ਦਾ ਸਾਰ
12:20 ਗੀਤ ਨੰ. 2 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 18
1:50 ਡਰਾਮਾ: ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!—ਭਾਗ 3 (ਲੂਕਾ 17:28-33)
2:20 ਗੀਤ ਨੰ. 32 ਅਤੇ ਘੋਸ਼ਣਾਵਾਂ
2:30 “ਉਹ ਦੀ ਉਡੀਕ ਕਰ . . . ਉਹ ਚਿਰ ਨਾ ਲਾਵੇਗਾ” (ਹਬੱਕੂਕ 2:3)
3:30 ਗੀਤ ਨੰ. 51 ਅਤੇ ਸਮਾਪਤੀ ਪ੍ਰਾਰਥਨਾ