ਐਤਵਾਰ
‘ਪਵਿੱਤਰ ਸ਼ਕਤੀ ਅਤੇ ਸੱਚਾਈ ਅਨੁਸਾਰ ਪਿਤਾ ਦੀ ਭਗਤੀ ਕਰੋ’—ਯੂਹੰਨਾ 4:23
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 140 ਅਤੇ ਪ੍ਰਾਰਥਨਾ
9:40 ਭਾਸ਼ਣ-ਲੜੀ: ਯਿਸੂ ਦੀਆਂ ਕਹੀਆਂ ਗੱਲਾਂ ਤੋਂ ਅਹਿਮ ਸਬਕ
• “ਪਾਣੀ ਅਤੇ ਪਵਿੱਤਰ ਸ਼ਕਤੀ ਨਾਲ ਜਨਮ” (ਯੂਹੰਨਾ 3:3, 5)
• “ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਗਿਆ” (ਯੂਹੰਨਾ 3:13)
• ‘ਚਾਨਣ ਵਿਚ ਆਓ’ (ਯੂਹੰਨਾ 3:19-21)
• ‘ਮੈਂ ਉਹੀ ਹਾਂ’ (ਯੂਹੰਨਾ 4:25, 26)
• “ਮੇਰਾ ਭੋਜਨ” (ਯੂਹੰਨਾ 4:34)
• “ਫ਼ਸਲ ਵਾਢੀ ਲਈ ਪੱਕ ਚੁੱਕੀ ਹੈ” (ਯੂਹੰਨਾ 4:35)
11:05 ਗੀਤ ਨੰ. 37 ਅਤੇ ਘੋਸ਼ਣਾਵਾਂ
11:15 ਪਬਲਿਕ ਭਾਸ਼ਣ: ਕੀ ਤੁਸੀਂ ਸਹੀ ਗਿਆਨ ਮੁਤਾਬਕ ਭਗਤੀ ਕਰਦੇ ਹੋ? (ਯੂਹੰਨਾ 4:20-24)
11:45 ਪਹਿਰਾਬੁਰਜ ਦਾ ਸਾਰ
12:15 ਗੀਤ ਨੰ. 84 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 77
1:50 ਬਾਈਬਲ-ਆਧਾਰਿਤ ਵੀਡੀਓ ਡਰਾਮਾ:
ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 3
‘ਮੈਂ ਉਹੀ ਹਾਂ’ (ਯੂਹੰਨਾ 3:1–4:54; ਮੱਤੀ 4:12-20; ਮਰਕੁਸ 1:19, 20; ਲੂਕਾ 4:16–5:11)
2:35 ਗੀਤ ਨੰ. 20 ਅਤੇ ਘੋਸ਼ਣਾਵਾਂ
2:45 ਤੁਸੀਂ ਕੀ ਸਿੱਖਿਆ?
2:55 ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਦੇ ਰਹੋ! (ਇਬਰਾਨੀਆਂ 10:21-25; 13:15, 16; 1 ਪਤਰਸ 1:14-16; 2:21)
3:45 ਨਵਾਂ ਗੀਤ ਅਤੇ ਸਮਾਪਤੀ ਪ੍ਰਾਰਥਨਾ