ਸ਼ਨੀਵਾਰ
“ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ”—ਯੂਹੰਨਾ 2:17
ਸਵੇਰ
9:20 ਸੰਗੀਤ ਦੀ ਵੀਡੀਓ ਪੇਸ਼ਕਾਰੀ
9:30 ਗੀਤ ਨੰ. 93 ਅਤੇ ਪ੍ਰਾਰਥਨਾ
9:40 “ਤੁਸੀਂ ਕੀ ਚਾਹੁੰਦੇ ਹੋ?” (ਯੂਹੰਨਾ 1:38)
9:50 ਬਾਈਬਲ-ਆਧਾਰਿਤ ਵੀਡੀਓ ਡਰਾਮਾ:
ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 2
“ਇਹ ਮੇਰਾ ਪਿਆਰਾ ਪੁੱਤਰ ਹੈ”—ਭਾਗ 2 (ਯੂਹੰਨਾ 1:19–2:25)
10:20 ਗੀਤ ਨੰ. 54 ਅਤੇ ਘੋਸ਼ਣਾਵਾਂ
10:30 ਭਾਸ਼ਣ-ਲੜੀ: ਸ਼ੁੱਧ ਭਗਤੀ ਨਾਲ ਪਿਆਰ ਕਰਨ ਵਾਲਿਆਂ ਦੀ ਰੀਸ ਕਰੋ!
• ਯੂਹੰਨਾ ਬਪਤਿਸਮਾ ਦੇਣ ਵਾਲਾ (ਮੱਤੀ 11:7-10)
• ਅੰਦ੍ਰਿਆਸ (ਯੂਹੰਨਾ 1:35-42)
• ਪਤਰਸ (ਲੂਕਾ 5:4-11)
• ਯੂਹੰਨਾ (ਮੱਤੀ 20:20, 21)
• ਯਾਕੂਬ (ਮਰਕੁਸ 3:17)
• ਫ਼ਿਲਿੱਪੁਸ (ਯੂਹੰਨਾ 1:43)
• ਨਥਾਨਿਏਲ (ਯੂਹੰਨਾ 1:45-47)
11:35 ਸਮਰਪਣ ਦਾ ਭਾਸ਼ਣ: ਤੁਹਾਡੇ ਸਮਰਪਣ ਦੀ ਅਹਿਮੀਅਤ (ਮਲਾਕੀ 3:17; ਰਸੂਲਾਂ ਦੇ ਕੰਮ 19:4; 1 ਕੁਰਿੰਥੀਆਂ 10:1, 2)
12:05 ਗੀਤ ਨੰ. 52 ਅਤੇ ਇੰਟਰਵਲ
ਦੁਪਹਿਰ
1:35 ਸੰਗੀਤ ਦੀ ਵੀਡੀਓ ਪੇਸ਼ਕਾਰੀ
1:45 ਗੀਤ ਨੰ. 36
1:50 ਭਾਸ਼ਣ-ਲੜੀ: ਯਿਸੂ ਦੇ ਪਹਿਲੇ ਚਮਤਕਾਰ ਤੋਂ ਸਿੱਖੋ
• ਦਇਆ ਦਿਖਾਓ (ਗਲਾਤੀਆਂ 6:10; 1 ਯੂਹੰਨਾ 3:17)
• ਨਿਮਰ ਬਣੋ (ਮੱਤੀ 6:2-4; 1 ਪਤਰਸ 5:5)
• ਖੁੱਲ੍ਹ-ਦਿਲੇ ਬਣੋ (ਬਿਵਸਥਾ ਸਾਰ 15:7, 8; ਲੂਕਾ 6:38)
2:20 “ਪਰਮੇਸ਼ੁਰ ਦਾ ਲੇਲਾ” ਪਾਪ ਕਿਵੇਂ ਮਿਟਾਉਂਦਾ ਹੈ? (ਯੂਹੰਨਾ 1:29; 3:14-16)
2:45 ਭਾਸ਼ਣ-ਲੜੀ: ਮਸੀਹ ਬਾਰੇ ਭਵਿੱਖਬਾਣੀਆਂ ਪੂਰੀਆਂ ਹੋਈਆਂ!—ਭਾਗ 2
• ਉਸ ਦੇ ਅੰਦਰ ਯਹੋਵਾਹ ਦੇ ਘਰ ਲਈ ਜੋਸ਼ ਦੀ ਅੱਗ ਬਲ਼ੀ (ਜ਼ਬੂਰ 69:9; ਯੂਹੰਨਾ 2:13-17)
• ਉਸ ਨੇ “ਹਲੀਮ ਲੋਕਾਂ ਨੂੰ ਖ਼ੁਸ਼ ਖ਼ਬਰੀ” ਸੁਣਾਈ (ਯਸਾਯਾਹ 61:1, 2)
• ਗਲੀਲ ਵਿਚ “ਵੱਡਾ ਚਾਨਣ” ਚਮਕਿਆ (ਯਸਾਯਾਹ 9:1, 2)
3:20 ਗੀਤ ਨੰ. 117 ਅਤੇ ਘੋਸ਼ਣਾਵਾਂ
3:30 “ਇਨ੍ਹਾਂ ਚੀਜ਼ਾਂ ਨੂੰ ਇੱਥੋਂ ਲੈ ਜਾਓ!” (ਯੂਹੰਨਾ 2:13-16)
4:00 ‘ਮੈਂ ਇਸ ਨੂੰ ਖੜ੍ਹਾ ਕਰ ਦਿਆਂਗਾ’ (ਯੂਹੰਨਾ 2:18-22)
4:35 ਗੀਤ ਨੰ. 75 ਅਤੇ ਸਮਾਪਤੀ ਪ੍ਰਾਰਥਨਾ