ਸ਼ੁੱਕਰਵਾਰ
‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਦੀ ਹੀ ਭਗਤੀ ਕਰ’—ਮੱਤੀ 4:10
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 74 ਅਤੇ ਪ੍ਰਾਰਥਨਾ 
- 9:40 ਚੇਅਰਮੈਨ ਦਾ ਭਾਸ਼ਣ: ਸ਼ੁੱਧ ਭਗਤੀ ਕੀ ਹੈ? (ਯਸਾਯਾਹ 48:17; ਮਲਾਕੀ 3:16) 
- 10:10 ਬਾਈਬਲ-ਆਧਾਰਿਤ ਵੀਡੀਓ ਡਰਾਮਾ: - ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 2 - “ਇਹ ਮੇਰਾ ਪਿਆਰਾ ਪੁੱਤਰ ਹੈ”—ਭਾਗ 1 (ਮੱਤੀ 3:1–4:11; ਮਰਕੁਸ 1:12, 13; ਲੂਕਾ 3:1–4:7; ਯੂਹੰਨਾ 1:7, 8) 
- 10:40 ਗੀਤ ਨੰ. 122 ਅਤੇ ਘੋਸ਼ਣਾਵਾਂ 
- 10:50 ਭਾਸ਼ਣ-ਲੜੀ: ਮਸੀਹ ਬਾਰੇ ਭਵਿੱਖਬਾਣੀਆਂ ਪੂਰੀਆਂ ਹੋਈਆਂ!—ਭਾਗ 1 - • ਉਸ ਨੂੰ ਪਰਮੇਸ਼ੁਰ ਨੇ ਆਪਣਾ ਪੁੱਤਰ ਕਿਹਾ (ਜ਼ਬੂਰ 2:7; ਮੱਤੀ 3:16, 17; ਰਸੂਲਾਂ ਦੇ ਕੰਮ 13:33, 34) 
- • ਉਹ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਆਇਆ (2 ਸਮੂਏਲ 7:12, 13; ਮੱਤੀ 1:1, 2, 6) 
- • ਉਹ “ਮਸੀਹ, ਹਾਂ, ਆਗੂ” ਵਜੋਂ ਚੁਣਿਆ ਗਿਆ (ਦਾਨੀਏਲ 9:25; ਲੂਕਾ 3:1, 2, 21-23) 
 
- 11:45 ਅਸਲ ਵਿਚ ਦੁਨੀਆਂ ʼਤੇ ਕਿਸ ਦਾ ਰਾਜ ਹੈ? (ਮਰਕੁਸ 12:17; ਲੂਕਾ 4:5-8; ਯੂਹੰਨਾ 18:36) 
- 12:15 ਗੀਤ ਨੰ. 22 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 121 
- 1:50 ਭਾਸ਼ਣ-ਲੜੀ: ਯਿਸੂ ਵਾਂਗ ਸ਼ੈਤਾਨ ਦਾ ਡਟ ਕੇ ਵਿਰੋਧ ਕਰੋ! - • ਯਹੋਵਾਹ ਦੇ ਬਚਨ ਨਾਲ ਜੀਉਂਦੇ ਰਹੋ (ਮੱਤੀ 4:1-4) 
- • ਯਹੋਵਾਹ ਨੂੰ ਨਾ ਪਰਖੋ (ਮੱਤੀ 4:5-7) 
- • ਸਿਰਫ਼ ਯਹੋਵਾਹ ਦੀ ਭਗਤੀ ਕਰੋ (ਮੱਤੀ 4:10; ਲੂਕਾ 4:5-7) 
- • ਸੱਚਾਈ ਦਾ ਪੱਖ ਲਓ (1 ਪਤਰਸ 3:15) 
 
- 2:50 ਗੀਤ ਨੰ. 97 ਅਤੇ ਘੋਸ਼ਣਾਵਾਂ 
- 3:00 ਭਾਸ਼ਣ-ਲੜੀ: ਉਸ ਦੇਸ਼ ਬਾਰੇ ਜਾਣੋ ਜਿੱਥੇ ਯਿਸੂ ਰਹਿੰਦਾ ਸੀ - • ਯਹੂਦਿਯਾ ਦੀ ਉਜਾੜ (ਮੱਤੀ 3:1-4; ਲੂਕਾ 4:1) 
- • ਯਰਦਨ ਦੀ ਘਾਟੀ (ਮੱਤੀ 3:13-15; ਯੂਹੰਨਾ 1:27, 30) 
- • ਯਰੂਸ਼ਲਮ (ਮੱਤੀ 23:37, 38) 
- • ਸਾਮਰਿਯਾ (ਯੂਹੰਨਾ 4:7-9, 40-42) 
- • ਗਲੀਲ (ਮੱਤੀ 13:54-57) 
- • ਫੈਨੀਕੇ (ਲੂਕਾ 4:25, 26) 
- • ਸੀਰੀਆ (ਲੂਕਾ 4:27) 
 
- 4:10 ਯਿਸੂ ਤੁਹਾਡੇ ਵਿਚ ਕੀ ਦੇਖਦਾ ਹੈ? (ਯੂਹੰਨਾ 2:25) 
- 4:45 ਗੀਤ ਨੰ. 34 ਅਤੇ ਸਮਾਪਤੀ ਪ੍ਰਾਰਥਨਾ