ਸ਼ੁੱਕਰਵਾਰ
‘ਇਕ ਖ਼ੁਸ਼ ਖ਼ਬਰੀ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ’—ਲੂਕਾ 2:10
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 150 ਅਤੇ ਪ੍ਰਾਰਥਨਾ 
- 9:40 ਚੇਅਰਮੈਨ ਦਾ ਭਾਸ਼ਣ: ਸਾਨੂੰ ਖ਼ੁਸ਼ ਖ਼ਬਰੀ ਦੀ ਕਿਉਂ ਲੋੜ ਹੈ? (1 ਕੁਰਿੰਥੀਆਂ 9:16; 1 ਤਿਮੋਥਿਉਸ 1:12) 
- 10:10 ਬਾਈਬਲ-ਆਧਾਰਿਤ ਵੀਡੀਓ ਡਰਾਮਾ: - ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1 - ਦੁਨੀਆਂ ਦਾ ਸੱਚਾ ਚਾਨਣ—ਭਾਗ 1 (ਮੱਤੀ 1:18-25; ਲੂਕਾ 1:1-80; ਯੂਹੰਨਾ 1:1-5) 
- 10:45 ਗੀਤ ਨੰ. 96 ਅਤੇ ਘੋਸ਼ਣਾਵਾਂ 
- 10:55 ਭਾਸ਼ਣ-ਲੜੀ: ‘ਉਹ ਪਵਿੱਤਰ ਸ਼ਕਤੀ ਰਾਹੀਂ ਪ੍ਰੇਰੇ ਗਏ’ - • ਮੱਤੀ (2 ਪਤਰਸ 1:21) 
- • ਮਰਕੁਸ (ਮਰਕੁਸ 10:21) 
- • ਲੂਕਾ (ਲੂਕਾ 1:1-4) 
- • ਯੂਹੰਨਾ (ਯੂਹੰਨਾ 20:31) 
 
- 12:10 ਗੀਤ ਨੰ. 110 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 117 
- 1:50 ਭਾਸ਼ਣ-ਲੜੀ: ਯਿਸੂ ਬਾਰੇ ਸੱਚਾਈਆਂ ʼਤੇ ਯਕੀਨ ਕਰੋ - • ਉਹ ਸ਼ਬਦ ਹੈ (ਯੂਹੰਨਾ 1:1; ਫ਼ਿਲਿੱਪੀਆਂ 2:8-11) 
- • ਉਸ ਦਾ ਨਾਂ (ਰਸੂਲਾਂ ਦੇ ਕੰਮ 4:12) 
- • ਉਸ ਦਾ ਜਨਮ (ਮੱਤੀ 2:1, 2, 7-12, 16) 
 
- 2:30 ਗੀਤ ਨੰ. 99 ਅਤੇ ਘੋਸ਼ਣਾਵਾਂ 
- 2:40 ਭਾਸ਼ਣ-ਲੜੀ: ਉਸ ਦੇਸ਼ ਬਾਰੇ ਜਾਣੋ ਜਿੱਥੇ ਯਿਸੂ ਰਹਿੰਦਾ ਸੀ - • ਇਲਾਕਾ (ਬਿਵਸਥਾ ਸਾਰ 8:7) 
- • ਖਾਣਾ-ਪੀਣਾ (ਲੂਕਾ 11:3; 1 ਕੁਰਿੰਥੀਆਂ 10:31) 
- • ਘਰ-ਬਾਰ (ਫ਼ਿਲਿੱਪੀਆਂ 1:10) 
- • ਸਮਾਜ (ਬਿਵਸਥਾ ਸਾਰ 22:4) 
- • ਪੜਾਈ-ਲਿਖਾਈ (ਬਿਵਸਥਾ ਸਾਰ 6:6, 7) 
- • ਭਗਤੀ (ਬਿਵਸਥਾ ਸਾਰ 16:15, 16) 
 
- 4:15 “ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ”—ਸਾਡੇ ਲਈ ਕੀ ਮਾਅਨੇ ਰੱਖਦੀ ਹੈ? (ਪ੍ਰਕਾਸ਼ ਦੀ ਕਿਤਾਬ 14:6, 7) 
- 4:50 ਗੀਤ ਨੰ. 66 ਅਤੇ ਸਮਾਪਤੀ ਪ੍ਰਾਰਥਨਾ