ਸ਼ਨੀਵਾਰ
“ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ”—ਜ਼ਬੂਰ 96:2
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 53 ਅਤੇ ਪ੍ਰਾਰਥਨਾ 
- 9:40 ‘ਇਹ ਜ਼ਰੂਰੀ ਹੈ ਕਿ ਮੈਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ’ (ਲੂਕਾ 4:43) 
- 9:50 ਬਾਈਬਲ-ਆਧਾਰਿਤ ਵੀਡੀਓ ਡਰਾਮਾ: - ਯਿਸੂ ਦੀ ਸੇਵਕਾਈ ਦੀ ਦਾਸਤਾਨ: ਕਿਸ਼ਤ 1 - ਦੁਨੀਆਂ ਦਾ ਸੱਚਾ ਚਾਨਣ—ਭਾਗ 2 (ਮੱਤੀ 2:1-23; ਲੂਕਾ 2:1-38, 41-52; ਯੂਹੰਨਾ 1:9) 
- 10:25 ਗੀਤ ਨੰ. 69 ਅਤੇ ਘੋਸ਼ਣਾਵਾਂ 
- 10:35 ਭਾਸ਼ਣ-ਲੜੀ: ਮਸੀਹ ਬਾਰੇ ਭਵਿੱਖਬਾਣੀਆਂ ਪੂਰੀਆਂ ਹੋਈਆਂ! - • ਉਸ ਦੇ ਅੱਗੇ-ਅੱਗੇ ਸੰਦੇਸ਼ ਦੇਣ ਵਾਲਾ ਆਇਆ (ਮਲਾਕੀ 3:1; 4:5; ਮੱਤੀ 11:10-14) 
- • ਉਹ ਕੁਆਰੀ ਤੋਂ ਪੈਦਾ ਹੋਇਆ (ਯਸਾਯਾਹ 7:14; ਮੱਤੀ 1:18, 22, 23) 
- • ਉਹ ਬੈਤਲਹਮ ਵਿਚ ਪੈਦਾ ਹੋਇਆ (ਮੀਕਾਹ 5:2; ਲੂਕਾ 2:4-7) 
- • ਬਚਪਨ ਵਿਚ ਉਸ ਦੀ ਜਾਨ ਬਚਾਈ ਗਈ (ਹੋਸ਼ੇਆ 11:1; ਮੱਤੀ 2:13-15) 
- • ਉਹ ਨਾਸਰੀ ਕਹਾਇਆ (ਯਸਾਯਾਹ 11:1, 2; ਮੱਤੀ 2:23) 
- • ਉਹ ਠਹਿਰਾਏ ਸਮੇਂ ʼਤੇ ਆਇਆ (ਦਾਨੀਏਲ 9:25; ਲੂਕਾ 3:1, 2, 21, 22) 
 
- 11:40 ਸਮਰਪਣ ਦਾ ਭਾਸ਼ਣ: ‘ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਰਹੋ’ (2 ਕੁਰਿੰਥੀਆਂ 9:13; 1 ਤਿਮੋਥਿਉਸ 4:12-16; ਇਬਰਾਨੀਆਂ 13:17) 
- 12:10 ਗੀਤ ਨੰ. 24 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 83 
- 1:50 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ਨਾਲ ਬੁਰੀਆਂ ਖ਼ਬਰਾਂ ʼਤੇ ਜਿੱਤ ਹਾਸਲ ਕਰੋ - • ਚੁਗ਼ਲੀਆਂ (ਯਸਾਯਾਹ 52:7) 
- • ਲਾਹਨਤਾਂ ਪਾਉਂਦੀ ਜ਼ਮੀਰ (1 ਯੂਹੰਨਾ 1:7, 9) 
- • ਵਿਗੜਦੇ ਹਾਲਾਤ (ਮੱਤੀ 24:14) 
- • ਨਿਰਾਸ਼ਾ (ਮੱਤੀ 11:28-30) 
 
- 2:35 ਭਾਸ਼ਣ-ਲੜੀ: ‘ਖ਼ੁਸ਼ ਖ਼ਬਰੀ ਸੁਣਾਉਣ ਲਈ ਉਤਾਵਲੇ ਰਹੋ’ - • ਇਹ ਸਿਰਫ਼ ਰਸੂਲਾਂ ਦਾ ਕੰਮ ਨਹੀਂ ਸੀ (ਰੋਮੀਆਂ 1:15; 1 ਥੱਸਲੁਨੀਕੀਆਂ 1:8) 
- • ਇਹ ਸਾਡੀ ਭਗਤੀ ਦਾ ਹਿੱਸਾ ਹੈ (ਰੋਮੀਆਂ 1:9) 
- • ਸਹੀ ਔਜ਼ਾਰਾਂ ਨਾਲ ਤਿਆਰ ਰਹੋ (ਅਫ਼ਸੀਆਂ 6:15) 
 
- 3:15 ਵੀਡੀਓ: ‘ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਫੈਲ ਰਹੀ ਹੈ ਅਤੇ ਚੰਗੇ ਨਤੀਜੇ ਨਿਕਲ ਰਹੇ ਹਨ’ (ਕੁਲੁੱਸੀਆਂ 1:6) 
- 3:40 ਗੀਤ ਨੰ. 35 ਅਤੇ ਘੋਸ਼ਣਾਵਾਂ 
- 3:50 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੋ - • ਚਾਹੇ ਤੁਸੀਂ ਜਿੱਥੇ ਮਰਜ਼ੀ ਹੋਵੋ (2 ਤਿਮੋਥਿਉਸ 4:5) 
- • ਚਾਹੇ ਪਰਮੇਸ਼ੁਰ ਤੁਹਾਨੂੰ ਜਿੱਥੇ ਮਰਜ਼ੀ ਭੇਜੇ (ਰਸੂਲਾਂ ਦੇ ਕੰਮ 16:6-10) 
 
- 4:15 “ਖ਼ੁਸ਼ ਖ਼ਬਰੀ ਦੀ ਖ਼ਾਤਰ” ਤੁਸੀਂ ਕੀ ਕਰੋਗੇ? (1 ਕੁਰਿੰਥੀਆਂ 9:23; ਯਸਾਯਾਹ 6:8) 
- 4:50 ਗੀਤ ਨੰ. 21 ਅਤੇ ਸਮਾਪਤੀ ਪ੍ਰਾਰਥਨਾ