ਐਤਵਾਰ
“ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ”—ਯਸਾਯਾਹ 30:18
ਸਵੇਰ
- 9:20 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 9:30 ਗੀਤ ਨੰ. 95 ਅਤੇ ਪ੍ਰਾਰਥਨਾ 
- 9:40 ਭਾਸ਼ਣ-ਲੜੀ: ਧੀਰਜ ਰੱਖਣ ਵਾਲੇ ਨਬੀਆਂ ਦੀ ਰੀਸ ਕਰੋ - • ਏਲੀਯਾਹ ਦੀ (ਯਾਕੂਬ 5:10, 17, 18) 
- • ਮੀਕਾਹ ਦੀ (ਮੀਕਾਹ 7:7) 
- • ਹੋਸ਼ੇਆ ਦੀ (ਹੋਸ਼ੇਆ 3:1) 
- • ਯਸਾਯਾਹ ਦੀ (ਯਸਾਯਾਹ 7:3) 
- • ਹਿਜ਼ਕੀਏਲ ਦੀ (ਹਿਜ਼ਕੀਏਲ 2:3-5) 
- • ਯਿਰਮਿਯਾਹ ਦੀ (ਯਿਰਮਿਯਾਹ 15:16) 
- • ਦਾਨੀਏਲ ਦੀ (ਦਾਨੀਏਲ 9:22, 23) 
 
- 11:05 ਗੀਤ ਨੰ. 142 ਅਤੇ ਘੋਸ਼ਣਾਵਾਂ 
- 11:15 ਪਬਲਿਕ ਭਾਸ਼ਣ: ਕੀ ਪਰਮੇਸ਼ੁਰ ਤੁਹਾਡੀ ਖ਼ਾਤਰ ਕਦਮ ਚੁੱਕੇਗਾ? (ਯਸਾਯਾਹ 64:4) 
- 11:45 ਪਹਿਰਾਬੁਰਜ ਦਾ ਸਾਰ 
- 12:15 ਗੀਤ ਨੰ. 94 ਅਤੇ ਇੰਟਰਵਲ 
ਦੁਪਹਿਰ
- 1:35 ਸੰਗੀਤ ਦੀ ਵੀਡੀਓ ਪੇਸ਼ਕਾਰੀ 
- 1:45 ਗੀਤ ਨੰ. 114 
- 1:50 ਵੀਡੀਓ ਡਰਾਮਾ: “ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ”—ਭਾਗ 2 (ਜ਼ਬੂਰ 37:5) 
- 2:30 ਗੀਤ ਨੰ. 115 ਅਤੇ ਘੋਸ਼ਣਾਵਾਂ 
- 2:40 “ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ” (ਯਸਾਯਾਹ 30:18-21; 60:17; 2 ਰਾਜਿਆਂ 6:15-17; ਅਫ਼ਸੀਆਂ 1:9, 10) 
- 3:40 ਨਵਾਂ ਗੀਤ ਅਤੇ ਸਮਾਪਤੀ ਪ੍ਰਾਰਥਨਾ